ਨਵੀਂ ਦਿੱਲੀ- ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹ ਹੈਦਰਾਬਾਦ ਵਿੱਚ ਹਨ। ਉਨ੍ਹਾਂ ਨੇ ਇੱਕ ਹਫ਼ਤੇ ਲਈ ਸਵੈ-ਆਈਸੋਲੇਸ਼ਨ ਵਿੱਚ ਰਹਿਣ ਦਾ…
View More ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਰੋਨਾ ਪਾਜ਼ੇਟਿਵ, ਹਫਤੇ ਲਈ ਖੁਦ ਨੂੰ ਕੀਤਾ ਆਈਸੋਲੇਟਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਦਾ ਟਵਿੱਟਰ ਅਕਾਊਂਟ ਹੈਕ
ਜੈਪੁਰ- ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਦਾ ਟਵਿਟਰ ਅਕਾਊਂਟ ਐਤਵਾਰ ਨੂੰ ਹੈਕ ਹੋ ਗਿਆ। ਰਾਜ ਭਵਨ ਦੇ ਸੂਤਰਾਂ ਅਨੁਸਾਰ ਹੈਕਰ ਨੇ ਰਾਜਪਾਲ ਦੇ ਟਵਿੱਟਰ ਹੈਂਡਲ…
View More ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਦਾ ਟਵਿੱਟਰ ਅਕਾਊਂਟ ਹੈਕਭਾਰਤ ‘ਚ ਕਮਿਊਨਿਟੀ ਟਰਾਂਸਮਿਸ਼ਨ ਸਟੇਜ ‘ਚ ਪੁੱਜਿਆ ਓਮੀਕਰੋਨ: ਕੇਂਦਰ
ਨਵੀਂ ਦਿੱਲੀ- ਇੰਡੀਅਨ ਸਾਰਸ-ਕੋਵ-2 ਜੀਨੋਮਿਕ ਕੰਸੋਰਟੀਅਮ (ਆਈ.ਐੱਨ.ਐੱਸ.ਏ.ਸੀ.ਓ.ਜੀ.) ਨੇ ਆਪਣੇ ਤਾਜ਼ਾ ਬੁਲੇਟਿਨ ‘ਚ ਕਿਹਾ ਹੈ ਕਿ ਭਾਰਤ ‘ਚ ਓਮੀਕ੍ਰੋਨ ਰੂਪ ਕਮਿਊਨਿਟੀ ਟਰਾਂਸਮਿਸ਼ਨ ਦੇ ਪੱਧਰ ‘ਤੇ ਹੈ…
View More ਭਾਰਤ ‘ਚ ਕਮਿਊਨਿਟੀ ਟਰਾਂਸਮਿਸ਼ਨ ਸਟੇਜ ‘ਚ ਪੁੱਜਿਆ ਓਮੀਕਰੋਨ: ਕੇਂਦਰਮੋਗਾ ’ਚ ਵੱਡੀ ਵਾਰਦਾਤ, ਪਤੀ ਨੇ ਬੀਮਾਰ ਪਤਨੀ ਦਾ ਕਤਲ ਕਰਕੇ ਘਰੇ ਹੀ ਸਾੜ ਦਿੱਤੀ ਲਾਸ਼
ਚੰਡੀਗੜ੍ਹ: ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਸਬ-ਡਵੀਜ਼ਨ ਦੇ ਪਿੰਡ ਠੱਠੀ ਭਾਈ ‘ਚ ਕੈਂਸਰ ਪੀੜਤ ਪਤਨੀ ਦਾ ਪਤੀ ਵੱਲੋਂ ਕਥਿਤ ਤੌਰ ‘ਤੇ ਕਤਲ ਕਰ ਕੇ ਘਰ ਦੇ…
View More ਮੋਗਾ ’ਚ ਵੱਡੀ ਵਾਰਦਾਤ, ਪਤੀ ਨੇ ਬੀਮਾਰ ਪਤਨੀ ਦਾ ਕਤਲ ਕਰਕੇ ਘਰੇ ਹੀ ਸਾੜ ਦਿੱਤੀ ਲਾਸ਼PLC ਵਲੋਂ 22 ਉਮੀਦਵਾਰਾਂ ਦੀ ਸੂਚੀ ਜਾਰੀ, ਪਟਿਆਲਾ ਸ਼ਹਿਰੀ ਤੋਂ ਚੋਣ ਲੜਨਗੇ ਕੈਪਟਨ (ਵੀਡੀਓ)
ਚੰਡੀਗੜ੍ਹ- ਪੰਜਾਬ ਚੋਣਾਂ ਨੂੰ ਲੈ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।…
View More PLC ਵਲੋਂ 22 ਉਮੀਦਵਾਰਾਂ ਦੀ ਸੂਚੀ ਜਾਰੀ, ਪਟਿਆਲਾ ਸ਼ਹਿਰੀ ਤੋਂ ਚੋਣ ਲੜਨਗੇ ਕੈਪਟਨ (ਵੀਡੀਓ)ਸ਼ੋਪੀਆਂ ਮੁਕਾਬਲੇ ’ਚ LeT ਦੇ 2 ਅੱਤਵਾਦੀ ਢੇਰ, 1 ਗ੍ਰਿਫ਼ਤਾਰ
ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਕਿਲਬਲ ਇਲਾਕੇ ’ਚ ਸ਼ਨੀਵਾਰ ਨੂੰ ਹੋਏ ਮੁਕਾਬਲੇ ’ਚ ਦਿ ਲਸ਼ਕਰ-ਏ-ਤੋਇਬਾ (LeT) ਦੇ 2 ਸਥਾਨਕ ਅੱਤਵਾਦੀ ਮਾਰੇ ਗਏ। ਸੂਤਰਾਂ…
View More ਸ਼ੋਪੀਆਂ ਮੁਕਾਬਲੇ ’ਚ LeT ਦੇ 2 ਅੱਤਵਾਦੀ ਢੇਰ, 1 ਗ੍ਰਿਫ਼ਤਾਰSAD ਵਲੋਂ ਬਲਜੀਤ ਸਿੰਘ ਜਲਾਲਉਸਮਾਂ ਬਾਬਾ ਬਕਾਲਾ ਤੋਂ ਉਮੀਦਵਾਰ ਐਲਾਨ
ਅਜਨਾਲਾ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ। 20 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ…
View More SAD ਵਲੋਂ ਬਲਜੀਤ ਸਿੰਘ ਜਲਾਲਉਸਮਾਂ ਬਾਬਾ ਬਕਾਲਾ ਤੋਂ ਉਮੀਦਵਾਰ ਐਲਾਨਪੰਜਾਬ ਚੋਣਾਂ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ED: ਕੇਜਰੀਵਾਲ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸਨਸਨੀਖੇਜ ਦਾਅਵਾ ਕੀਤਾ ਹੈ। ਐਤਵਾਰ ਦੁਪਹਿਰ ਇਕ ਪ੍ਰੈਸ ਕਾਨਫਰੰਸ ‘ਚ ਕੇਜਰੀਵਾਲ ਨੇ ਕਿਹਾ ਕਿ…
View More ਪੰਜਾਬ ਚੋਣਾਂ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ED: ਕੇਜਰੀਵਾਲਅਮਰੀਕਾ ਲਈ Air India ਦੀਆਂ ਫਲਾਈਟਾਂ ਮੁੜ ਤੋਂ ਸ਼ੁਰੂ
ਵਾਸ਼ਿੰਗਟਨ- ਏਅਰ ਇੰਡੀਆ ਦੇ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਅਮਰੀਕਾ ‘ਚ 5ਜੀ ਇੰਟਰਨੈੱਟ ਸੇਵਾ ਦੀ ਸ਼ੁਰੂਆਤ ਦੇ ਵਿਚਕਾਰ, ਏਅਰ ਇੰਡੀਆ ਨੇ ਅਮਰੀਕੀ ਪ੍ਰਸ਼ਾਸਨ ਦੀ…
View More ਅਮਰੀਕਾ ਲਈ Air India ਦੀਆਂ ਫਲਾਈਟਾਂ ਮੁੜ ਤੋਂ ਸ਼ੁਰੂ‘ਪੁਸ਼ਪਾ’ ਤੇ ‘ਭੌਕਾਲ’ ਦੇਖ ਕੇ ਨਾਬਾਲਿਗਾਂ ਨੇ ਬਣਾਇਆ ‘ਬਦਨਾਮ ਗੈਂਗ’, ਮਸ਼ਹੂਰ ਹੋਣ ਲਈ ਕਰ ਦਿੱਤਾ ਕਤਲ
ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਤਿੰਨ ਅਜਿਹੇ ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ‘ਬਦਨਾਮ ਗੈਂਗ’ ਦੇ ਨਾਂ ‘ਤੇ ਆਪਣਾ ਗੈਂਗ ਬਣਾਇਆ ਅਤੇ ਮਸ਼ਹੂਰ ਹੋਣ…
View More ‘ਪੁਸ਼ਪਾ’ ਤੇ ‘ਭੌਕਾਲ’ ਦੇਖ ਕੇ ਨਾਬਾਲਿਗਾਂ ਨੇ ਬਣਾਇਆ ‘ਬਦਨਾਮ ਗੈਂਗ’, ਮਸ਼ਹੂਰ ਹੋਣ ਲਈ ਕਰ ਦਿੱਤਾ ਕਤਲ