ਨਵੀਂ ਦਿੱਲੀ- ਇਸ ਵਾਰ ਫਰਵਰੀ ਵਿੱਚ ਜਨਤਕ ਖੇਤਰ ਦੇ ਬੈਂਕ 12 ਦਿਨਾਂ ਲਈ ਬੰਦ ਰਹਿਣਗੇ। ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਗਾਹਕਾਂ ਨੂੰ ਇਹ ਤਰੀਕਾਂ…
View More ਫਰਵਰੀ ‘ਚ 12 ਦਿਨ ਬੈਂਕ ‘ਚੋਂ ਨਹੀਂ ਕੱਢਵਾ ਸਕੋਗੇ ਪੈਸੇ, ਦੇਖੋ ਛੁੱਟੀਆਂ ਦੀ ਲਿਸਟBSNL ਦਾ ਪ੍ਰੀਪੇਡ ਧਮਾਕਾ, ਲਾਂਚ ਕੀਤੇ ਦੋ ਨਵੇਂ ਪਲਾਨ
ਨਵੀਂ ਦਿੱਲੀ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਦੋ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 3…
View More BSNL ਦਾ ਪ੍ਰੀਪੇਡ ਧਮਾਕਾ, ਲਾਂਚ ਕੀਤੇ ਦੋ ਨਵੇਂ ਪਲਾਨਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ‘ਇਕਨਾਮਿਕ ਸਰਵੇ’, 2023 ‘ਚ 8.5 ਫੀਸਦੀ ਵਿਕਾਸ ਦਰ ਦਾ ਅੰਦਾਜ਼ਾ
ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਵਿੱਤੀ ਸਾਲ 2022-23 ਲਈ ਸਰਕਾਰ ਦੇ ਬਜਟ ਤੋਂ ਪਹਿਲਾਂ ਅਰਥਵਿਵਸਥਾ ਦੀ ਸਥਿਤੀ ਦਾ ਵੇਰਵਾ ਦਿੰਦੇ…
View More ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ‘ਇਕਨਾਮਿਕ ਸਰਵੇ’, 2023 ‘ਚ 8.5 ਫੀਸਦੀ ਵਿਕਾਸ ਦਰ ਦਾ ਅੰਦਾਜ਼ਾਨਾਬਾਲਗ ਨੇ ਫੁਟਪਾਥ ‘ਤੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ, 4 ਹਲਾਕ
ਹੈਦਰਾਬਾਦ- ਤੇਲੰਗਾਨਾ ਦੇ ਕਰੀਮਨਗਰ ‘ਚ ਐਤਵਾਰ ਸਵੇਰੇ ਫੁਟਪਾਥ ‘ਤੇ ਬੈਠੇ ਕੁਝ ਮਜ਼ਦੂਰਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇਕ ਕੁੜੀ ਸਮੇਤ…
View More ਨਾਬਾਲਗ ਨੇ ਫੁਟਪਾਥ ‘ਤੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ, 4 ਹਲਾਕਬਿਕਰਮ ਮਜੀਠੀਆ ਨੂੰ SC ਤੋਂ ਵੱਡੀ ਰਾਹਤ, ਗ੍ਰਿਫਤਾਰੀ ਉੱਤੇ ਲਾਈ ਰੋਕ
ਚੰਡੀਗੜ੍ਹ- ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਡਰੱਗਸ ਮਾਮਲੇ ਵਿਚ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਵਲੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਉੱਤੇ ਰੋਕ ਲਗਾ ਦਿੱਤੀ…
View More ਬਿਕਰਮ ਮਜੀਠੀਆ ਨੂੰ SC ਤੋਂ ਵੱਡੀ ਰਾਹਤ, ਗ੍ਰਿਫਤਾਰੀ ਉੱਤੇ ਲਾਈ ਰੋਕਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ। ਅੱਜ ਪੰਜਾਬ ਚੋਣਾਂ ਨੂੰ ਲੈ ਕੇ ਹਲਕਾ ਜਲਾਲਾਬਾਦ ਤੋਂ…
View More ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰਕਾਂਗਰਸ ਨੇ CM ਚਿਹਰੇ ‘ਤੇ ਸ਼ਕਤੀ ਐਪ ਰਾਹੀਂ ਮੰਗਿਆ ਫੀਡਬੈਕ, ਦੌੜ ‘ਚ ਸਿੱਧੂ ਤੋਂ ਅੱਗੇ ਨਿਕਲੇ ਚੰਨੀ
ਚੰਡੀਗੜ੍ਹ- ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਦੀ…
View More ਕਾਂਗਰਸ ਨੇ CM ਚਿਹਰੇ ‘ਤੇ ਸ਼ਕਤੀ ਐਪ ਰਾਹੀਂ ਮੰਗਿਆ ਫੀਡਬੈਕ, ਦੌੜ ‘ਚ ਸਿੱਧੂ ਤੋਂ ਅੱਗੇ ਨਿਕਲੇ ਚੰਨੀਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਰਮਨਜੀਤ ਸਿੱਕੀ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ
ਖਡੂਰ ਸਾਹਿਬ – ਪੰਜਾਬ ’ਚ 20 ਫਰਵਰੀ, 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਤੋਂ…
View More ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਰਮਨਜੀਤ ਸਿੱਕੀ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣਕੈਨੇਡਾ ਦੇ PM ਦੀ ਰਿਹਾਇਸ਼ ਨੂੰ 20 ਹਜ਼ਾਰ ਟਰੱਕਾਂ ਨੇ ਘੇਰਿਆ, ‘Underground’ ਹੋਏ ਜਸਟਿਨ ਟਰੂਡੋ!
ਓਟਾਵਾ- ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ 50 ਹਜ਼ਾਰ ਟਰੱਕ ਡਰਾਈਵਰਾਂ ਨੇ ਆਪਣੇ 20 ਹਜ਼ਾਰ ਟਰੱਕਾਂ ਨਾਲ ਚਾਰੋਂ ਪਾਸਿਓਂ ਘੇਰ…
View More ਕੈਨੇਡਾ ਦੇ PM ਦੀ ਰਿਹਾਇਸ਼ ਨੂੰ 20 ਹਜ਼ਾਰ ਟਰੱਕਾਂ ਨੇ ਘੇਰਿਆ, ‘Underground’ ਹੋਏ ਜਸਟਿਨ ਟਰੂਡੋ!ਹੁਣ 82 ਫੀਸਦੀ ਲੋਕ ਨਹੀਂ ਪਰਤਣਾ ਚਾਹੁੰਦੇ ਦਫਤਰ, ਅਧਿਐਨ ‘ਚ ਖੁਲਾਸਾ
ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਵਿਡ-19 ਦੇ ਕਾਰਨ ਕੰਮਕਾਜੀ ਜੀਵਨ ਵਿੱਚ ਆਏ ਬੇਮਿਸਾਲ ਬਦਲਾਅ ਦੇ ਵਿਚਕਾਰ, ਇੱਕ ਅਧਿਐਨ ਦੱਸਦਾ ਹੈ ਕਿ ਹੁਣ ਲੋਕ ਦਫਤਰ ਜਾਣ ਦੀ…
View More ਹੁਣ 82 ਫੀਸਦੀ ਲੋਕ ਨਹੀਂ ਪਰਤਣਾ ਚਾਹੁੰਦੇ ਦਫਤਰ, ਅਧਿਐਨ ‘ਚ ਖੁਲਾਸਾ