ਅੰਮ੍ਰਿਤਸਰ ‘ਚ ਲੋਕਾਂ ਦੇ ATM ਹੈਕ ਕਰਨ ਵਾਲੇ ਵਿਦੇਸ਼ੀ ਸ਼ਖਸ ਨੂੰ ਪੁਲਿਸ ਨੇ ਕੀਤਾ ਕਾਬੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਪੁਲਿਸ ਵੱਲੋਂ ਇਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਪੁਲਿਸ ਵੱਲੋਂ ਇਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਰੁਮਾਨੀਆ ਦਾ ਰਹਿਣ ਵਾਲਾ ਹੈ। ਜੁਲਾਈ ਦੇ ਮਹੀਨੇ ਚ ਉਹ ਅੰਮ੍ਰਿਤਸਰ ਆਇਆ ਸੀ।

Atm hacker Atm hacker

ਉੱਥੇ ਹੀ ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਏਟੀਐਮ ਤੇ ਡੈਬਿਟ ਕਾਰਡ ਦੀ ਜਾਣਕਾਰੀ ਹਾਸਿਲ ਕਰਦਾ ਸੀ। ਉਸਨੇ ਏਟੀਐਮ ਚ ਡਿਵਾਈਸ ਤੇ ਕੈਮਰਾ ਲਗਾਏ ਹੋਏ ਸੀ। ਇਹਨਾਂ ਹੀ ਨਹੀਂ ਪਿਨ ਕੋਡ ਵਾਲੀ ਥਾਂ ਵੀ ਕੈਮਰਾ ਲਗਾਇਆ ਹੋਇਆ ਸੀ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *