ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਆਸ਼ਵਨੀ ਸੇਖੜੀ ’ਤੇ ਵਾਰ
ਆਸ਼ਵਨੀ ਸੇਖੜੀ ਨਹੀਂ ਚਹਾਉਦੇ ਕੀ ਬਟਾਲਾ ਦਾ ਵਿਕਾਸ ਹੋਵੇ- ਬਾਜਵਾ
ਬਟਾਲਾ ਦੇ ਵਿਕਾਸ ਲਈ ਸਰਕਾਰ ਤੋਂ ਮਿਲੇ ਪੈਸੇ ਕਿੱਥੇ ਨੇ ਦੱਸਣ ਸੇਖੜੀ- ਬਾਜਵਾ
ਆਪਣੇ ਧਰਨੇ ’ਤੇ ਹੀ ਬੈਠੇ ਰਹਿਣ, ਤਾਂ ਕਿ ਬਟਾਲਾ ਦਾ ਵਿਕਾਸ ਹੋ ਸਕੇ
ਆਸ਼ਵਾਨੀ ਸੇਖੜੀ ਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ’ਤੇ ਪਲਟ ਵਾਰ
’ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਗਮ ’ਚ 30 ਲੱਖ ਦੇਣ ਦੇ ਕੀਤਾ ਸੀ ਐਲਾਨ’
ਸੇਖੜੀ ਨੇ ਕਿਹਾ ਕਿੱਥੇ ਹੈ 30 ਲੱਖ ਬਾਜਵਾ ਸਾਹਿਬ
ਘਰ-ਘਰ ਰੁਜ਼ਗਾਰ ਦੇਣ ਸਕੀਮ ਅਧੀਨ ਬਾਜਵਾ ਨੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ- ਸੇਖੜੀ
ਕੋਈ 2 ਨੌਜਵਾਨਾਂ ਦੇ ਨਾਂ ਦੱਸਣ ਬਾਜਵਾ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਹੋਵੇ- ਸੇਖੜੀ
ਕਿੰਨੇ ਗਰੀਬ ਪਰਿਵਾਰਾਂ ਨੂੰ ਮਕਾਨ ਦਿੱਤੇ ਨੇ ਬਾਜਵਾ ਦੱਸਣ- ਸੇਖੜੀ
Watch Video
https://youtu.be/bW1TYUVtGlM
