ਅਧਿਆਪਕਾਂ ਦੇ ਨਾਲ-ਨਾਲ ਆਸ਼ਾ ਵਰਕਰਾਂ ਨੇ ਵੀ ਆਪਣੀ ਮੰਗਾ ਨੂੰ ਲੈਕੇ ਪਟਿਆਲਾ ਚ ਪ੍ਰਦਰਸ਼ਨ ਕੀਤਾ | ਆਸ਼ਾ ਵਰਕਰਾਂ ਵੱਲੋਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਦੌਰਾਨ ਪੁਲਿਸ ਅਤੇ ਆਸ਼ਾ ਵਰਕਰਾਂ ਵਿਚਾਲੇ ਧੱਕਾ-ਮੁੱਕੀ ਹੋਈ |
ਜਿਸਤੋ ਬਾਅਦ ਆਸ਼ਾ ਵਰਕਰਾਂ ਵੱਲੋਂ ਹੱਥਾਂ ਚ ਥਾਲੀਆਂ ਅਤੇ ਚੱਮਚ ਲੈਕੇ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਗਿਆ..ਤੇ ਪਟਿਆਲਾ ਦੇ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ |
Watch Video
https://youtu.be/qQMSChBDoKY
