ਸੁਖਪਾਲ ਖਹਿਰਾ ਵਿਵਾਦ ਤੇ ਇਹ ਬੋਲੇ ਅਰਵਿੰਦ ਕੇਜਰੀਵਾਲ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: AAP ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਵਿੱਚ ਮੀਡਿਆ ਦੇ ਨਾਲ ਰੂਬਰੂ ਹੋਏ। ਇਸ ਦੌਰਾਨ ਕੇਜਰੀਵਾਲ ਨੇ ਪਰਾਲੀ ਦੇ ਮਾਮਲੇ ਤੇ ਪੰਜਾਬ ਨੂੰ ਘੇਰਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: AAP ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਵਿੱਚ ਮੀਡਿਆ ਦੇ ਨਾਲ ਰੂਬਰੂ ਹੋਏ। ਇਸ ਦੌਰਾਨ ਕੇਜਰੀਵਾਲ ਨੇ ਪਰਾਲੀ ਦੇ ਮਾਮਲੇ ਤੇ ਪੰਜਾਬ ਨੂੰ ਘੇਰਿਆ ਪਰ ਸੁਖਪਾਲ ਖਹਿਰਾ ਤੇ ਵੱਡਾ ਬਿਆਨ ਦਿੱਤਾ। ਉਹਨਾ ਨੇ ਕਿਹਾ ਕਿ ਮੇਰੀ ਸਿਆਸਤ ਸੁਖਪਾਲ ਖਹਿਰਾ ਦੇ ਆਲੇ-ਦੁਆਲੇ ਨਹੀਂ ਘੁੰਮਦੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕੇਜਰੀਵਾਲ ਨੇ ਗੱਲਾ ਗੱਲਾਂ ਵਿੱਚ ਕਹਿ ਦਿੱਤਾ ਹੈ ਕਿ ਉਹ ਹੁਣ ਪਾਰਟੀ ਦੇ ਆਗੂ ਨਹੀਂ ਹਨ।

https://www.youtube.com/watch?v=xxTdoFS9rwE

Leave a Reply

Your email address will not be published. Required fields are marked *