ਚੰਡੀਗੜ੍ਹ : ਪੰਜਾਬ (Punjab) ਦੌਰੇ ‘ਤੇ ਆਏ ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Cheif Minister Arvind kejriwal) ਅਤੇ ਭਗਵੰਤ ਮਾਨ (Bhagwant mann) ਨੂੰ ਖਰੜ ਦੇ ਐੱਸ.ਡੀ.ਐੱਮ. (SDM Kharar) ਵਲੋਂ ਨੋਟਿਸ (Notice) ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਨੋਟਿਸ (Notice) ਦਾ ਉਨ੍ਹਾਂ ਨੂੰ 24 ਘੰਟਿਆਂ ਵਿਚ ਜਵਾਬ ਦੇਣ ਲਈ ਵੀ ਕਿਹਾ ਗਿਆ ਹੈ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਸੰਗਰੂਰ (Sangrur) ਤੋਂ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ (Member of Parliament Bhagwant Mann) ਵਲੋਂ ਖਰੜ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ (Door-to-door election campaign) ਕੀਤਾ ਗਿਆ, ਜਿਸ ਨੂੰ ਧਿਆਨ ਵਿਚ ਲੈਂਦਿਆਂ ਹੋਇਆ ਐੱਸ.ਡੀ.ਐੱਮ. ਖਰੜ (SDM Kharar) ਵਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚੋਣ ਜ਼ਾਬਤੇ (Election Code) ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਜਾਰੀ ਕੀਤਾ ਗਿਆ ਹੈ।
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਖਰੜ ਐੱਸ.ਡੀ.ਐੱਮ. ਨੇ ਜਾਰੀ ਕੀਤਾ ਨੋਟਿਸ
ਚੰਡੀਗੜ੍ਹ : ਪੰਜਾਬ (Punjab) ਦੌਰੇ ‘ਤੇ ਆਏ ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Cheif Minister Arvind kejriwal) ਅਤੇ ਭਗਵੰਤ ਮਾਨ (Bhagwant mann) ਨੂੰ ਖਰੜ…
