ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਹੋ ਜਾਵਾਂਗਾ ਬਾਗੀ- ਫੌਜੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜ਼ਪੁਰ ਛਾਉਣੀ  ਦੇ ਰਹਿਣ ਵਾਲੇ ਅਤੇ ਰਾਮਗੜ ਕੈਂਟ ਝਾਰਖੰਡ ਤੈਨਾਤ ਇੱਕ ਫੌਜੀ ਨੇ ਆਪਣੀ ਇਕ ਵੀਡਿਓ ਰਾਹੀ ਦਰਦ ਜਾਹਿਰ ਕੀਤਾ ਤੇ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜ਼ਪੁਰ ਛਾਉਣੀ  ਦੇ ਰਹਿਣ ਵਾਲੇ ਅਤੇ ਰਾਮਗੜ ਕੈਂਟ ਝਾਰਖੰਡ ਤੈਨਾਤ ਇੱਕ ਫੌਜੀ ਨੇ ਆਪਣੀ ਇਕ ਵੀਡਿਓ ਰਾਹੀ ਦਰਦ ਜਾਹਿਰ ਕੀਤਾ ਤੇ ਨਾਲ ਹੀ ਪੁਲਿਸ ਤੇ ਵੀ ਸਵਾਲ ਚੁੱਕੇ।  ਵੀਡਿਓ ਵਿੱਚ ਫੌਜੀ ਕਹਿ ਰਿਹਾ ਹੈ ਕਿ ਉਸਦੀ ਮਾਂ ਤੇ ਨਾਨੀ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ ਗਿਆ।

https://www.youtube.com/watch?v=RBISF9hyVes

ਇਸ ਘਟਨਾ ਦੀ ਸ਼ਿਕਾਇਤ ਉਹਨੇ ਜਦੋ ਪੁਲਿਸ ਨੂੰ ਕੀਤੀ ਤਾਂ ਉਹਨਾਂ ਨੇ ਬਦਮਾਸ਼ਾ ਦੇ ਖਿਲਾਫ ਕੋਈ ਕਾਰਵਾਈ ਕੀਤੀ। ਇਸ ਮਾਮਲੇ ਨੂੰ ਕਰੀਬ ਇਕ ਸਾਲ ਹੋ ਗਿਆ ਹੈ ਪਰ ਪੁਲਿਸ ਨੇ ਹਾਲੇ ਤੱਕ ਬਦਮਾਸ਼ਾਂ ਨੂੰ ਗ੍ਰਿਫਤਾਰ ਨਹੀਂ ਕੀਤਾ।ਨਾਲ ਹੀ ਉਸਨੇ ਇਹ ਵੀ ਕਿਹਾ ਕਿ ਜੇਕਰ ਉਹਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਛੇਤੀ ਹੀ ਬਾਗੀ ਹੋ ਜਾਵੇਗਾ।

Leave a Reply

Your email address will not be published. Required fields are marked *