ਲੁਧਿਆਣਾ ਪਹੁੰਚੇ ਫੌਜ ਮੁੱਖੀ ਬਿਪਨ ਰਾਵਤ, ਭਾਰਤੀ ਫੌਜ ਕਿਸੇ ਵੀ ਨਜਿੱਠਣ ਲਈ ਤਿਆਰ ਹੈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਵਿਖੇ ਸਾਬਕਾ ਪ੍ਰਧਾਨਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਜਨਮਦਿਵਨਸ ਮੌਕੇ ਨੇਹਰੂ ਸਿਧਾਂਤ ਕੇਂਦਰ ਟਰੱਸਟ ਵਲੋਂ ਇਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਵਿਖੇ ਸਾਬਕਾ ਪ੍ਰਧਾਨਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਜਨਮਦਿਵਨਸ ਮੌਕੇ ਨੇਹਰੂ ਸਿਧਾਂਤ ਕੇਂਦਰ ਟਰੱਸਟ ਵਲੋਂ ਇਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ | ਜਿਸ ‘ਚ ਫੌਜ ਮੁੱਖੀ ਬਿਪਨ ਰਾਵਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਣ ਫੌਜ ਮੁੱਖੀ ਨੇ ਕਿਹੈ ਕਿ ਭਾਰਤੀ ਫੌਜ ਕਿਸੇ ਵੀਸਥਿਤੀ ਨਾਲ ਨਿਜੱਠਨ ਲਈ ਤਿਆਰ ਹੈ |

Watch Video 

https://youtu.be/bEVc4W9BNkg

Leave a Reply

Your email address will not be published. Required fields are marked *