ਪੰਜਾਬ ‘ਚ ਬੱਚੇ ਅਗਵਾ ਹੋਣ ਦਾ ਇੱਕ ਹੋਰ ਮਾਮਲਾ, 7 ਸਾਲ ਦੀ ਬੱਚੀ ਕੀਤੀ ਗਈ ਅਗਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਹੁਸ਼ਿਆਰਪੁਰ ਦੇ ਕਸਬਾ ਸੈਲਾ ਖੁਰਦ ਚ ਇੱਕ 7 ਸਾਲ ਦੀ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਏ | ਅਗਵਾ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਹੁਸ਼ਿਆਰਪੁਰ ਦੇ ਕਸਬਾ ਸੈਲਾ ਖੁਰਦ ਚ ਇੱਕ 7 ਸਾਲ ਦੀ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਏ |

ਅਗਵਾ ਕੀਤੀ ਗਈ ਲੜਕੀ ਦੀ ਮਾਂ ਦਾ ਕਹਿਣਆ ਏ ਕਿ ਉਨ੍ਹਾਂ ਦੀ ਲੜਕੀ ਸ਼ਾਮ ਵੇਲੇ ਦੁਕਾਨ ਤੋਂ ਕੁਝ ਖਰੀਦਣ ਗਈ ਸੀ ਤੇ ਵਾਪਿਸ ਨਹੀਂ ਪਰਤੀ | ਫਿਲਹਾਲ ਪੁਲਿਸ ਨੇ ਅਣਪਛਾਤੇ ਅਗਵਾਕਰਤੇ ਦੀ ਭਾਲ ਸ਼ੁਰੂ ਕਰ ਦਿੱਤੀ ਏ |

Watch Video 

Leave a Reply

Your email address will not be published. Required fields are marked *