Holiday News: ਪੰਜਾਬ ’ਚ ਕੰਮ ਕਰਦੇ ਰਾਜਸਥਾਨ ਦੇ ਵਸਨੀਕਾਂ ਲਈ ਵੋਟ ਪਾਉਣ ਵਾਸਤੇ ਛੁੱਟੀ ਦਾ ਐਲਾਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜਸਥਾਨ ਦੇ ਰਹਿਣ ਵਾਲੇ ਵੋਟਰਾਂ ਨੂੰ ਵੋਟਰ ਕਾਰਡ ਵਿਖਾ ਕੇ ਸਬੰਧਤ ਅਥਾਰਟੀ ਤੋਂ ਛੁੱਟੀ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ। 25.11.23…

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜਸਥਾਨ ਦੇ ਰਹਿਣ ਵਾਲੇ ਵੋਟਰਾਂ ਨੂੰ ਵੋਟਰ ਕਾਰਡ ਵਿਖਾ ਕੇ ਸਬੰਧਤ ਅਥਾਰਟੀ ਤੋਂ ਛੁੱਟੀ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ। 25.11.23 ਨੂੰ ਰਾਜਸਥਾਨ ਵਿਚ ਵੋਟਾਂ ਪੈਣੀਆਂ ਹਨ।

 

Leave a Reply

Your email address will not be published. Required fields are marked *