ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ (Abhishek Sharma) ਨੂੰ ਰਣਜੀ ਟੂਰਨਾਮੈਂਟ ਲਈ ਪੰਜਾਬ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ।ਆਲ ਰਾਊਂਡਰ ਅਭਿਸ਼ੇਕ ਸ਼ਰਮਾ ਖੱਬੇ ਹੱਥ ਦੇ ਸਪਿਨਰ ਅਤੇ ਖੱਬੇ ਹੱਥ ਦੇ ਬੱਲੇਬਾਜ਼ ਹਨ। ਉਹ ਭਾਰਤ ਦੀ ਅੰਡਰ-14,ਅੰਡਰ-16, ਅਤੇ ਅੰਡਰ-19 ਦੀ ਕਪਤਾਨੀ ਵੀ ਕਰ ਚੁੱਕੇ ਹਨ।ਅਭਿਸ਼ੇਕ ਸ਼ਰਮਾ ਪਿਛਲੇ 4 ਸਾਲ ਤੋਂ ਆਈਪੀਐਲ (IPL) ਦੇ ਟੂਰਨਾਮੈਂਟ ਦੌਰਾਨ ਹੈਦਰਾਬਾਦ ਸਨਰਾਈਜ਼ਰ ਵਲੋਂ ਖੇਡ ਰਹੇ ਹਨ।
ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਨੂੰ ਰਣਜੀ ਟੂਰਨਾਮੈਂਟ ਲਈ ਪੰਜਾਬ ਦਾ ਕਪਤਾਨ ਕੀਤਾ ਨਿਯੁਕਤ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ (Abhishek Sharma) ਨੂੰ ਰਣਜੀ ਟੂਰਨਾਮੈਂਟ ਲਈ ਪੰਜਾਬ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ।ਆਲ ਰਾਊਂਡਰ ਅਭਿਸ਼ੇਕ ਸ਼ਰਮਾ ਖੱਬੇ ਹੱਥ…
