ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਪੁਲਿਸ ਨੇ ਤਿੰਨ ਭਗੋੜੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕੀਤਾ ਐ | ਇਹਨਾਂ ਪਾਸੋਂ 3 ਪਿਸਤੌਲ ਵੀ ਬਰਾਮਦ ਕੀਤੇ ਗਏ ਨੇ |
ਦਸ ਦਈਏ ਕਿ ਇਹ ਉਹੀ 3 ਨੌਜਵਾਨ ਨੇ ਜਿਹਨਾਂ ਪਿਛਲ਼ੇ ਦਿਨੀ ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸ਼ਰਾਬ ਦੇ ਠੇਕੇ ‘ਤੇ ਮੁਲਾਜ਼ਮ ਨੂੰ ਗੋਲੀਆਂ ਮਾਰ ਕੇ 40000 ਦੀ ਲੁੱਟ ਨੂੰ ਅੰਜਾਮ ਦਿਤਾ ਸੀ |
ਇਹਨਾਂ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਹੀ ਮਸ਼ਹੂਰ ਗੈਂਗਸਟਰ ਗੁਰਭੇਜ ਸਿੰਘ ਨੂੰ ਪਿਸਤੌਲ ਦੇ ਦਮ ‘ਤੇ ਭਜਾਇਆ ਗਿਆ ਸੀ। ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਕਾਰਵਾਈ ਸ਼ੂਰੂ ਕਰ ਦਿਤੀ ਐ |
Watch Video
