ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਯੂਪੀ ਦੇ ਰਹਿਣ ਵਾਲੇ ਇਕ ਨੌਜਵਾਨ ਸ਼ਾਹਿਦ ਅਲੀ ਉਮਰ 20 ਸਾਲ ਤੇ ਅੰਡੇਮਾਨ ਨਿਕੋਬਾਰ ਦੀ ਰਹਿਣ ਵਾਲੀ 15 ਸਾਲਾ ਲੜਕੀ ਨੂੰ ਅੰਮ੍ਰਿਤਸਰ ਚੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਅੰਮ੍ਰਿਤਸਰ ਦੀ ਪੁਲਿਸ ਮੁਤਾਬਿਕ ਦੋਵਾਂ ਨੂੰ ਫੇਸਬੁਕ ਤੇ ਪਿਆਰ ਹੋਇਆ ਤੇ ਲੜਕਾ ਲੜਕੀ ਨੂੰ ਵਰਗਲਾ ਕੇ ਅੰਮ੍ਰਿਤਸਰ ਲੈ ਆਇਆ ਤੇ ਕਾਫੀ ਸਮਾਂ ਹਰਿਮੰਦਰ ਸਾਹਿਬ ਦੇ ਨੇੜੇ ਘੁੰਮਦੇ ਰਹੇ ਫਿਲਹਾਲ ਪੁਲਿਸ ਨੇ ਦੋਵਾਂ ਨੂੰ ਅੰਡੇਮਾਨ ਨਿਕੋਬਾਰ ਦੀ ਪੁਲਿਸ ਨੂੰ ਸੌਂਪ ਦਿੱਤਾ ਹੈ |
Watch Video
