ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਾਨਸਾ ਦੇ ਪਿੰਡ ਅਨੂਪਗੜ੍ਹ ਦੇ 48 ਸਾਲਾ ਅਮਰੀਕ ਸਿੰਘ ਨੇ ਕਰਜ਼ ਦੇ ਕਾਰਣ ਮੌਤ ਨੂੰ ਗੱਲ ਲਾ ਲਿਆ | ਮ੍ਰਿਤਕ ਕਿਸਾਨ ਦੇ ਸਿਰ 6 ਲੱਖ ਰੁਪਏ ਦਾ ਕਰਜ਼ ਸੀ. ਕਿਸਾਨ 6 ਏਕੜ ਜ਼ਮੀਨ ਦਾ ਮਾਲਿਕ ਸੀ | ਕਰਜ਼ ਦੇ ਕਾਰਣ ਲਗਾਤਾਰ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਸੀ | ਕਿਸਾਨ ਆਪਣੇ ਪਿੱਛੇ ਦੋ ਬੇਟੇ ਅਤੇ ਪਤਨੀ ਛੱਡ ਗਿਆ ਐ |
Watch Video
https://youtu.be/Zfy8el0wwcI
