ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਵਿਵਾਦਾਂ ਚ ਫਸੀ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ਜਿਸਦੇ ਅਧਿਕਾਰੀ ਨੇ ਮੇਲ ਤੇ ਫੋਨ ਰਾਹੀ ਮੁਆਫੀ ਮੰਗੀ ਹੈ |
ਐਮਾਜ਼ੋਨ ਦੇ ਅਧਿਕਾਰੀ ਨੇ ਮੇਲ ਤੇ ਫੋਨ ਰਾਹੀ ਮੰਗੀ ਮੁਆਫੀ
ਲਿਖਤ ਰੂਪ ’ਚ ਐਮਾਜ਼ੋਨ ਮੰਗ ਚੁੱਕਾ ਹੈ ਮੁਆਫੀ
SGPC ਨੇ ਐਮਾਜ਼ੋਨ ਨੂੰ ਭੇਜਿਆ ਸੀ ਲੀਗਲ ਨੋਟਿਸ
ਕੰਪਨੀ ਵੇਚ ਰਹੀ ਸੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲਾ ਬਾਥਮੈਟ
Watch Video
https://youtu.be/81D-vZMX5Qo
