ਐਮਾਜ਼ੋਨ ਨੇ SGPC ਤੋਂ ਮੰਗੀ ਮੁਆਫੀ ਕਿਹਾ,’ਅਸੀ ਹਰ ਧਰਮ ਦਾ ਕਰਦੇ ਹਾਂ ਸਤਿਕਾਰ’ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੋਮਣੀ ਕਮੇਟੀ ਵੱਲੋਂ ਆਨਲਾਈਨ ਸ਼ਾਪਿੰਗ ਸਾਇਟ ਕੰਪਨੀ ਐਮਾਜੋਨ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਰਨ ਐਮਾਜੋਨ ਨੂੰ ਲੀਗਲ ਨੋਟਿਸ ਭੇਜਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੋਮਣੀ ਕਮੇਟੀ ਵੱਲੋਂ ਆਨਲਾਈਨ ਸ਼ਾਪਿੰਗ ਸਾਇਟ ਕੰਪਨੀ ਐਮਾਜੋਨ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਰਨ ਐਮਾਜੋਨ ਨੂੰ ਲੀਗਲ ਨੋਟਿਸ ਭੇਜਿਆ ਸੀ।

Amazon

ਜਿਸ ਤੇ ਐਮਾਜੋਨ ਨੇ ਆਪਣਾ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਮੁਆਫੀ ਮੰਗੀ ਹੈ।

Amazon

ਮਿਲੀ ਜਾਣਕਾਰੀ ਦੇ ਅਨੁਸਾਰ ਐਮਾਜੋਨ ਨੇ ਪੱਤਰ ਵਿੱਚ ਕਿਹਾ ਹੈ ਕਿ ਅਸੀ ਹਰ ਧਰਮ ਦਾ ਸਤਿਕਾਰ ਕਰਦੇ ਹਾਂ।

Amazon

ਤਿਸਰੀ ਧਿਰ ਵੱਲੋਂ ਕੀਤੀ ਗਈ ਗਤਲੀ ਦਾ ਉਹਨਾਂ ਨੂੰ ਬੇਹੱਦ ਅਫਸੋਸ ਹੈ ਜਿਸ ਕਾਰਨ ਉਹਨਾਂ ਨੂੰ ਮੁਆਫ ਕੀਤਾ ਜਾਵੇ। ਦੱਸਣਯੋਗ ਗੱਲ ਹੈ ਕਿ ਐਮਾਜੋਨ ਤੇ ਇਕ ਸਾਇਟ ਵੱਲੋਂ ਡੋਰਮੈਟ ਅਤੇ ਟਾਇਲਟ ਮੈਟ ਨੂੰ ਵੇਚਿਆ ਜਾ ਰਿਹਾ ਸੀ

amazon

ਜਿਸ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਸੀ। ਜਿਸ ਕਾਰਨ ਸਿੱਖਾਂ ਵੱਲੋਂ ਇਸ ਮਾਮਲੇ ਤੇ ਗੁੱਸਾ ਪ੍ਰਗਟ ਕੀਤਾ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਐਮਾਜੋਨ ਨੂੰ ਲੀਗਲ ਨੋਟਿਸ ਭੇਜਿਆ ਗਿਆ। ਜਿਸ ਕਾਰਨ ਐਮਾਜੋਨ ਨੇ ਲਿਖਤੀ ਤੌਰ ਤੇ  ਮੁਆਫੀ ਮੰਗੀ ਹੈ।

Leave a Reply

Your email address will not be published. Required fields are marked *