ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਯਾਨੀ ਕਿ ਅਮਰਨਾਥ ਦੀ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ।
ਦਸ ਦਈਏ ਕਿ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ।
ਦਸ ਦਈਏ ਕਿ ਸ਼ਰਧਾਲੂ ਇਸ ਵਾਰ ਦੋਨੋਂ ਮਾਰਗਾਂ ਬਾਲਟਾਲ ਅਤੇ ਪਹਲਗਾਮ ਤੋਂ ਯਾਤਰਾ ਕਰਨ ਲਈ ਆਵੇਦਨ ਕਰ ਸਕਦੇ ਹਨ।
ਉੱਥੇ ਹੀ ਦੱਸਣਯੋਗ ਗੱਲ ਹੈ ਕਿ ਇਸ ਯਾਤਰਾ ਨੂੰ 13 ਤੋਂ ਘੱਟ ਅਤੇ 75 ਸਾਲਾਂ ਤੋ ਜਿਆਦਾ ਵਾਲੇ ਲੋਕ ਯਾਤਰਾ ਨਹੀਂ ਕਰ ਸਕਣਗੇ।




