ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਹਰ ਇੱਕ ਪਾਰਟੀ ਨੇ ਲੋਕਸਭਾ ਚੋਣਾਂ ਨੂੰ ਲੈ ਕੇ ਤਿਆਰੀ ਕਰਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਸਦੇ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਪੰਜਾਬ ਕੋਰ ਕਮੇਟੀ ਦੇ ਮੈਂਬਰ ਅਤੇ ਵਿਧਾਇਕ ਅਮਨ ਅਰੋੜਾ ਨੇ ਫਿਰੋਜ਼ਪੁਰ ਚ ਬੁਲਾਈ ਗਈ ਮੀਡਿਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼੍ਰੀ ਅਮ੍ਰਿਤਸਰ ਦੇ ਨਿਰੰਕਾਰੀ ਭਵਨ ਵਿੱਚ ਹੋਏ ਬੰਬ ਬਲਾਸਟ ਅਤੇ ਅਮ੍ਰਿਤਸਰ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਨੂੰ ਸਰੇਆਮ ਗੋਲੀਆਂ ਮਾਰੀ ਗਈ |
ਜਿਸਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਦਾ ਸਰਕਾਰ ਦੇ ਪ੍ਰਤੀ ਡਰ ਖਤਮ ਹੋ ਚੁੱਕਿਆ ਹੈ ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਇਸ ਤਾਕਤਾਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ ਅਤੇ ਜੋ ਵੀ ਇਸ ਵਿੱਚ ਕਸੂਰਵਾਰ ਹੈ ਉਹਨੂੰ ਸਖ਼ਤ ਨਾਲੋ ਸਖ਼ਤ ਸੱਜਾ ਦਿੱਤੀ ਜਾਵੇ | ਇਸਦੇ ਇਲਾਵਾ ਵੀ ਉਨ੍ਹਾਂ ਨੇ ਵੱਖ – ਵੱਖ ਮੁੱਦੀਆਂ ਤੇ ਗੱਲ ਕਰਦੇ ਹੋਏ ਲੋਕਸਭਾ ਚੋਣਾ ਚ ਉਮੀਦਵਾਰ ਦੇ ਤੌਰ ਉੱਤੇ ਟਿਕਟ ਦੇਣ ਸਬੰਧੀ ਕਿਹਾ ਕਿ ਪਾਰਟੀ ਵਰਕਰਾਂ ਦੁਆਰਾ ਜਿਸਦਾ ਨਾਮ ਅੱਗੇ ਰੱਖਿਆ ਜਾਵੇਗਾ ਉਸੀ ਨੂੰ ਚੋਣ ਲਈ ਟਿਕਟ ਦਿੱਤੀ |
Watch Video
https://youtu.be/dtOELH-tpis
