ਮੰਡੀਆਂ ‘ਚ ਸੁਖਬੀਰ, ਅਕਾਲੀ ਪ੍ਰਧਾਨ ਨੇ ਕੀਤਾ ਮੰਡੀਆਂ ਦਾ ਦੌਰਾ, ਕਿਸਾਨਾਂ ਦੀ ਸੁਣੀਆਂ ਮੁਸ਼ਕਲਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਤੇ ਹੁਣ ਗੱਲ੍ਹ ਕਰਾਂਗੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਜਿਨ੍ਹਾਂ ਵਲੋਂ ਬਰਨਾਲਾ ਦੀ ਮੰਡੀਆੰ ਦਾ ਦੌਰਾ ਕੀਤਾ ਗਿਆ | ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਤੇ ਹੁਣ ਗੱਲ੍ਹ ਕਰਾਂਗੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਜਿਨ੍ਹਾਂ ਵਲੋਂ ਬਰਨਾਲਾ ਦੀ ਮੰਡੀਆੰ ਦਾ ਦੌਰਾ ਕੀਤਾ ਗਿਆ | ਇਸ ਦੌਰਾਣ ਅਕਾਲੀ ਪ੍ਰਧਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤਾਂ ਉੱਥੇ ਹੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਕਿਸਾਨਾਂ ਨਾਲ ਕੀਤਾ ਜਾ ਰਿਹਾ ਧੱਕਾ ਸਿਹਾ ਨਹੀਂ ਜਾਵੇਗਾ |

  ਸਰਕਾਰ ਤੇ ਨਿਸ਼ਾਨੇ ਸਾਧਦੇ ਬਾਦਲ ਨੇ ਕਿਹੈ ਕਿ ਮੰਡੀਆਂ ਚ ਕਿਸਾਨ ਕਈ ਦਿਨਾਂ ਤੋਂ ਕਿਸਾਨ ਪਰੇਸ਼ਾਨ ਹੋ ਰਹੇ ਨੇ | ਪਰ ਸਰਕਾਰ ਇਸਦਾ ਕੋਈ ਹੱਲ ਨਹੀਂ ਕੱਢ ਰਹੀ ਜਿਸ ਕਾਰਨ ਸਰਕਾਰ ਦੀ ਇਹ ਵੱਡੀ ਨਾਕਾਮੀ ਸਾਮਣੇ ਆਈ ਹੈ |

Watch Video

https://youtu.be/PtnX_gfNnno

Leave a Reply

Your email address will not be published. Required fields are marked *