ਪੰਜਾਬ ਵਿਧਾਨਸਭਾ ਬਜਟ ਇਜਲਾਸ ਦਾ ਦੂਜਾ ਦਿਨ, ਅਕਾਲੀ ਦਲ ਨੇ ਦੂਜੇ ਦਿਨ ਵੀ ਕੀਤਾ ਵਾਕਆਉਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਧਾਨਸਭਾ ਦਾ ਬਜਟ ਇਜਲਾਸ ਦਾ ਦੂਜਾ ਦਿਨ ਵੀ ਕਾਫੀ ਹੰਗਾਮੇਦਾਰ ਰਿਹਾ। ਇਜਲਾਸ ਦੇ ਦੂਜੇ ਦਿਨ ਵੀ ਅਕਾਲੀ ਦਲ ਨੇ ਸੈਸ਼ਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਧਾਨਸਭਾ ਦਾ ਬਜਟ ਇਜਲਾਸ ਦਾ ਦੂਜਾ ਦਿਨ ਵੀ ਕਾਫੀ ਹੰਗਾਮੇਦਾਰ ਰਿਹਾ। ਇਜਲਾਸ ਦੇ ਦੂਜੇ ਦਿਨ ਵੀ ਅਕਾਲੀ ਦਲ ਨੇ ਸੈਸ਼ਨ ਦਾ ਵਾਕਆਉਟ ਕਰ ਦਿੱਤਾ।

https://www.facebook.com/LivingIndiaNewschannel/videos/329028224622061/

ਇਸ ਤੋਂ ਇਲਾਵਾ ਅਕਾਲੀ ਦਲ ਨੇ ਸਦਨ ਵਿੱਚ ਨਾਅਰੇਬਾਜੀ ਵੀ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਅਧਿਆਪਕਾਂ ਤੇ ਹੋਈ ਲਾਠੀਚਾਰਜ ਦੇ ਮੁੱਦੇ ਤੇ ਵਾਕਆਉਟ ਕੀਤਾ ਹੈ। ਪੰਜਾਬ ਦਾ ਬਜਟ 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।

 

 

Leave a Reply

Your email address will not be published. Required fields are marked *