ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਧਾਨਸਭਾ ਬਜਟ ਇਜਲਾਸ ਦੇ ਪਹਿਲਾ ਅਤੇ ਦੂਜਾ ਦਿਨ ਕਾਫੀ ਹੰਗਾਮੇਦਾਰ ਰਿਹਾ। ਬਜਟ ਇਜਲਾਸ ਦਾ ਤੀਜਾ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੌਰਾਨ ਵੀ ਹੰਗਾਮੇ ਦੇ ਪੂਰੇ ਆਸਾਰ ਜਤਾਏ ਜਾ ਰਹੇ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਸਦਨ ਦੀ ਕਾਰਵਾਈ ਦੇ ਨਾਲ ਹੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਵੀ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਨੇ ਪ੍ਰਦਰਸ਼ਨ ਕਰ ਕਰਦੇ ਹੋਏ ਕੈਪਟਨ ਦੇ ਫੋਨਾਂ ਦੀ ਹੱਟੀ ਲਾਈ ਹੋਈ ਹੈ। ਜਿਸ ਨਾਲ ਉਹ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜਰ ਆ ਰਹੇ ਹਨ।



