ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸੰਗਰੂਰ ਚ ਜਿਲਾਂ ਇੰਚਾਰਜਾਂ ਨਾਲ ਇਕ ਬੈਠਕ ਕੀਤੀ | ਇਸ ਮੌਕੇ ਉਹਨਾਂ ਕਿਹਾ ਕਿ ਇਹ ਬੈਠਕ ਪਾਰਟੀ ਨੂੰ ਮਜਬੂਤ ਕਰਨ ਲਈ ਐ | ਤੇ ਇਸ ਮੌਕੇ ਉਹਨਾਂ ਨੇ ਸੱਜਣ ਕੁਮਾਰ ਤੇ ਬੋਲਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਸਜਾ ਮਿਲਣ ਨਾਲ ਦੰਗਾਂ ਪੀੜਤਾਂ ਨੂੰ ਕੁੱਝ ਹੱਦ ਤੱਕ ਇਨਸਾਫ ਮਿਲ ਗਿਆ ਐ |
Watch Video
https://youtu.be/vPTqCqdsSZ4
