ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਆਨੰਦਪੁਰ ਸਾਹਿਬ ਲੋਕਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਜੋਰ ਮਿਲਿਆ ਜਦੋਂ ਰੋਪੜ ਵਿਧਾਨਸਭਾ ਹਲਕੇ ਦੇ ਜ਼ਿਲੇ ਪਰਿਸ਼ਦ ਦੇ ਉਮੀਦਵਾਰ ਅਤੇ ਸਰਪੰਚ ਰਾਮ ਸਿੰਘ ਪਿੰਡ ਮੁੰਨੇ ਦੇ ਆਪਣੇ ਦਰਜਨਾਂ ਸਾਥੀਆਂ ਦੇ ਨਾਲ ਡਾ ਦਲਜੀਤ ਸਿੰਘ ਚੀਮਾ ਦੀ ਅਗੁਵਾਈ ਵਿੱਚ ਸ਼ਿਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ।
Watch Video
