ਦੂਜੇ ਦਿਨ ਵੀ ਅਕਾਲੀ ਦਲ ਦੀ ਸੇਵਾ ਜਾਰੀ, ਬਾਦਲ ਪਰਿਵਾਰ ਸਮੇਤ ਸਮੂਹ ਅਕਾਲੀ ਲੀਡਰਸ਼ਿਪ ਮੌਜੂਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਪਣੀਆਂ ਭੁੱਲਾ ਨੂੰ ਬਖਸ਼ਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 3 ਦਿਨ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਫੈਸਲਾ ਲਿਆ ਗਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਪਣੀਆਂ ਭੁੱਲਾ ਨੂੰ ਬਖਸ਼ਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 3 ਦਿਨ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਫੈਸਲਾ ਲਿਆ ਗਿਆ ਸੀ | ਜਿਸ ਨੂੰ ਲੈਕੇ ਕੱਲ੍ਹ ਅਕਾਲੀ ਦਲ ਵਲੋਂ ਸ੍ਰੀ ਹਰਿਮੰਦਰ ਸਾਹਿਬ ਚ ਪਹਿਲੇ ਦਿਨ ਸੇਵਾ ਕੀਤੀ ਗਈ ਸੀ |

ਅੱਜ ਦੂਜੇ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਦਰਬਾਰ ਸਾਹਿਬ ਚ ਸੇਵਾ ਕੀਤੀ ਜਾ ਰਹੀ ਹੈ | ਸੇਵਾ  ਚ ਬਾਦਲ ਪਰਿਵਾਰ ਸਮੇਤ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਹੈ |

Watch Video

https://youtu.be/lS8NR1PlHnw

Leave a Reply

Your email address will not be published. Required fields are marked *