ਜਲਾਲਾਬਾਦ ’ਚ ਬਿਜਲੀ ਬਿਲ ਮੁਆਫ਼ ਕਰਨ ਦਾ ਮਾਮਲੇ ‘ਚ ਅਕਾਲੀ ਦਲ ਨੇ ਚੁੱਕਿਆ ਇਹ ਕਦਮ..!

ऑनलाइन डेस्क/लिविंग इंडिया न्यूज:- ਜਲਾਲਾਬਾਦ ‘ਚ ਬਿਜਲੀ ਬਿਲ ਮੁਆਫ ਕਰਨ ਦੇ ਮਾਮਲੇ ‘ਚ ਲਿਵਿੰਗ ਇੰਡੀਆ ਦੀ ਖਬਰ ਤੇ ਮੋਹਰ ਲੱਗ ਗਈ ਹੈ। https://www.facebook.com/LivingIndiaNewschannel/videos/583697975501111/ ਦਸ ਦਈਏ ਕਿ…

ऑनलाइन डेस्क/लिविंग इंडिया न्यूज:- ਜਲਾਲਾਬਾਦ ‘ਚ ਬਿਜਲੀ ਬਿਲ ਮੁਆਫ ਕਰਨ ਦੇ ਮਾਮਲੇ ‘ਚ ਲਿਵਿੰਗ ਇੰਡੀਆ ਦੀ ਖਬਰ ਤੇ ਮੋਹਰ ਲੱਗ ਗਈ ਹੈ।

https://www.facebook.com/LivingIndiaNewschannel/videos/583697975501111/

ਦਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ ਰਵਿੰਦਰ ਆਵਲਾ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਨਾਲ ਹੀ ਉਹਨਾਂ ਨੇ ਲਿਵਿੰਗ ਇੰਡੀਆ ਨਿਊਜ਼ ਦੀ ਰਿਪੋਰਟ ਨੂੰ ਸਬੂਤਾਂ ਦੇ ਵੱਜੋਂ ਪੇਸ਼ ਕੀਤਾ ਹੈ।  ਕਾਬਿਲੇਗੌਰ ਹੈ ਕਿ ਕਾਂਗਰਸ ਦੇ ਉਮੀਦਵਾਰ ਤੇ ਬਿਜਲੀ ਬਿੱਲ ਮੁਆਫ ਕਰਨ ਦੇ ਇਲਜ਼ਾਮ ਲੱਗੇ ਸੀ।

 

 

Leave a Reply

Your email address will not be published. Required fields are marked *