Sherpi Ghuman: ਪੰਜਾਬੀ ਗਾਇਕ ਕਰਨ ਔਜਲਾ ਦਾ ਸਾਥੀ ਸ਼ੈਰਪੀ ਘੁੰਮਣ ਨੂੰ ਏਜੀਟੀਐੱਫ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਸ਼ੈਰਪੀ ਘੁੰਮਣ ਦੇ ਸੰਬੰਧ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੇ ਭਰਾ ਨਾਲ ਸਨ। ਬੀਤੇ ਦਿਨਾਂ ਵਿੱਚ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸ਼ੈਰਪੀ ਘੁੰਮਣ ਅਤੇ ਲਾਰੈਂਸ਼ ਦੇ ਭਰਾ ਦਿਖਾਈ ਦਿੱਤਾ ਸੀ।
ਅਪਡੇਟ ਜਾਰੀ …
