ਰਾਹੁਲ ਗਾਂਧੀ ਨਾਲ ਨਹੀਂ ਸਗੋਂ ਪੰਜਾਬ ਦੇ ਇਸ ਵਿਧਾਇਕ ਨਾਲ ਹੋਵੇਗਾ ਰਾਏਬਰੇਲੀ ਦੀ MLA ਦਾ ਵਿਆਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਦੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਦੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਦੋਹਾਂ ਦਾ ਨਵੀਂ ਦਿੱਲੀ ’ਚ 21 ਨਵੰਬਰ ਨੂੰ ਵਿਆਹ ਹੋਵੇਗਾ।

aditi singh and angad saini  25 ਨਵੰਬਰ ਨੂੰ ਨਵਾਂਸਹਿਰ ’ਚ ਪਾਰਟੀ ਹੋਵੇਗੀ।  ਦਸ ਦਈਏ ਕਿ ਅੰਗਦ ਨਵਾਂਸ਼ਹਿਰ ਤੋਂ ਅਤੇ ਅਦਿਤੀ ਸਿੰਘ ਉਤਰਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸ ਦੀ ਵਿਧਾਇਕ ਬਣੀ ਅਦਿਤੀ ਸਿੰਘ ਦੇ ਪਰਿਵਾਰ ਵੀ ਸਿਆਸੀ ਨਾਲ ਸੰਬੰਧ ਰੱਖਦੇ ਹਨ।

aditi singh and angad saini

aditi singh and angad saini

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੇ ਵਿਆਹ ਵਾਲੇ ਦਿਨ ਪਰਿਵਾਰਿਕ ਲੋਕ ਸ਼ਾਮਲ ਹੋਣਗੇ ਪਰ ਪਾਰਟੀ ਵਾਲੇ ਦਿਨ ਸਾਰੇ ਛੋਟੇ ਤੋਂ ਛੋਟੇ ਤੇ ਵੱਡੇ ਵੱਡੇ ਲੀਡਰ ਨੂੰ ਸੱਦਾ ਦਿੱਤਾ ਗਿਆ ਹੈ।

aditi singh and angad saini

aditi singh and angad saini

ਪਰ ਅਜੇ ਤੱਕ ਕਿਸੇ ਨੂੰ ਵੀ ਵਿਆਹ ਦਾ ਸੱਦਾ ਪੱਤਰ ਨਹੀਂ ਦਿੱਤਾ ਗਿਆ ਹੈ। ਉੱਥੇ ਹੀ ਜੇਕਰ ਅਦਿਤੀ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਦਿਨੀਂ ਉਹ ਬਾਗੀ ਤੇਵਰ ’ਚ ਚਰਚਾ ਦਾ ਵਿਸ਼ਾ ਬਣੀ ਸੀ।

Leave a Reply

Your email address will not be published. Required fields are marked *