#AcidAttack: ਲੁਧਿਆਣਾ ਵਿੱਚ ਕੁੜੀ ਤੇ ਅਣਪਛਾਤੇ ਵਿਅਕਤੀ ਨੇ ਕੀਤਾ ਤੇਜਾਬੀ ਹਮਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਤੋਂ ਇਕ ਅਜਿਹਾ ਦਰਦਨਾਕ ਅਤੇ ਹੈਵਾਨਿਅਤ ਨਾਲ ਭਰੀਆ ਹੋਇਆ ਮਾਮਲਾ ਸਾਹਮਣੇ ਆਇਆ ਹੈ ਜਿਸਨੂ ਸੁਣਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਤੋਂ ਇਕ ਅਜਿਹਾ ਦਰਦਨਾਕ ਅਤੇ ਹੈਵਾਨਿਅਤ ਨਾਲ ਭਰੀਆ ਹੋਇਆ ਮਾਮਲਾ ਸਾਹਮਣੇ ਆਇਆ ਹੈ ਜਿਸਨੂ ਸੁਣਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਦੱਸ ਦਈਏ ਕਿ ਲੁਧਿਆਣਾ ਇਕ ਲੜਕੀ ਦੇ ਤੇਜਾਬੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Girl  ਮਿਲੀ ਜਾਣਕਾਰੀ ਦੇ ਅਨੁਸਾਰ 24 ਸਾਲਾ ਕੁੜੀ ਤੇ ਇਕ ਵਿਅਕਤੀ ਤੇ ਤੇਜਾਬੀ ਹਮਲਾ ਕੀਤਾ ਜਿਸ ਕਾਰਨ ਕੁੜੀ ਬੁਰੀ ਤਰ੍ਹਾਂ ਝੁਲਸ ਗਈ। ਜਖਮੀ ਹਾਲਤ ਵਿੱਚ ਪੀੜਿਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਿਤਾ ਦੀ ਕੁਝ ਹੀ ਸਮਾਂ ਪਹਿਲਾ ਹੀ ਮੰਗਣੀ ਹੋਈ ਸੀ।

Girl

ਦੂਜੇ ਪਾਸੇ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ 30 ਫੀਸਦੀ ਝੁਲਸ ਗਈ ਹੈਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਅਣਪਛਾਤੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਆਖਿਰ ਆਰੋਪੀ ਨੇ ਇਸ ਵਾਰਦਾਤ ਨੂੰ ਕਿਸ ਕਾਰਨਾਂ ਦੇ ਚੱਲਦੇ ਅੰਜਾਮ ਦਿੱਤਾ।

Leave a Reply

Your email address will not be published. Required fields are marked *