ਮੋਗਾ-ਲੁਧਿਆਣਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਮੋਗਾ ਲੁਧਿਆਣਾ ਰੋਡ ਤੇ ਇਕ ਭਿਆਨਕ ਹਾਦਸੇ ਦੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੋਡ ਸੇ ਬਲੈਰੇ ਗੱਡੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਮੋਗਾ ਲੁਧਿਆਣਾ ਰੋਡ ਤੇ ਇਕ ਭਿਆਨਕ ਹਾਦਸੇ ਦੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੋਡ ਸੇ ਬਲੈਰੇ ਗੱਡੀ ਡਿਵਾਇਡਰ ਦੇ ਨਾਲ ਟਕਰਾ ਗਈ ਸੀ

Accident

accident

ਜਿਸ ਕਾਰਨ ਇਸ ਹਾਦਸੇ ਵਿੱਚ ਗੱਡੀ ਦੇ ਡਰਾਇਵਰ ਦੀ ਮੌਤ ਹੋ ਗਈ ਜਦਕਿ ਭਿਆਨਕ ਹਾਦਸੇ ਦੇ ਕਾਰਨ ਕਰੀਬ 13 ਲੋਕ ਜਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੱਡੀ ਮਲੇਰਕੋਟਲਾ ਤੋਂ  ਵਾਪਿਸ ਆ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *