ਟਰੱਕ ਟਰਾਲਾ ਦਾ ਟਾਇਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਦੇਖੋ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ’ਚ ਅੰਮ੍ਰਿਤਸਰ ਪਠਾਨਕੋਟ ਦੇ ਨੈਸ਼ਨਲ ਹਾਈਵੇ ਤੇ ਟਰਾਲਾ ਟਰੱਕ ਦਾ ਟਾਇਰ ਫੱਟ ਜਾਣ ਦੇ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ।   ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ’ਚ ਅੰਮ੍ਰਿਤਸਰ ਪਠਾਨਕੋਟ ਦੇ ਨੈਸ਼ਨਲ ਹਾਈਵੇ ਤੇ ਟਰਾਲਾ ਟਰੱਕ ਦਾ ਟਾਇਰ ਫੱਟ ਜਾਣ ਦੇ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ।

Accident  Accident    ਮਿਲੀ ਜਾਣਕਾਰੀ ਦੇ ਅਨੁਸਾਰ ਟਰੱਕ ਦਾ ਟਾਇਰ ਫੱਟ ਜਾਣ ਦੇ ਕਾਰਨ ਟਰੱਕ ਦਾ ਪਿਛਲਾ ਹਿੱਸਾ ਪਲਟ ਗਿਆ

Accident

Accident

ਜਿਸ ਕਾਰਨ ਮੌਕੇ ਤੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਟਰਾਲਾ ਬੰਜਰੀ ਲੈਕੇ ਜਾ ਰਿਹਾ ਸੀ।

Accident

ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Leave a Reply

Your email address will not be published. Required fields are marked *