ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੜੀ ਤੇਜ਼ੀ ਨਾਲ ਰਫ਼ਤਾਰ ਫੜ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਲੱਖ 20 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9200 ਦੇ ਕਰੀਬ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 62 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
311 deaths and highest single-day spike of 11,929 new #COVID19 cases reported in the last 24 hours. Total number of cases in the country now at 3,20,922 including 1,49,348 active cases, 1,62,379 cured/discharged/migrated and 9195 deaths: Ministry of Health and Family Welfare pic.twitter.com/fMJWr5vPMk
— ANI (@ANI) June 14, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਹੁਣ ਤੱਕ ਦੇ ਸੱਭ ਤੋਂ ਜ਼ਿਆਦਾ ਰਿਕਾਰਡ ਤੋੜ 11,929 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 311 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇਸ 3,20,922 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 9195 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,62,379 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 1,49,348 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 38, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-5965, ਠੀਕ ਹੋਏ-3195, ਮੌਤਾਂ-82
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-87, ਠੀਕ ਹੋਏ-4, ਮੌਤਾਂ-0
ਅਸਾਮ- ਕੁੱਲ ਕੇਸ-3718, ਠੀਕ ਹੋਏ-1584, ਮੌਤਾਂ-8
ਬਿਹਾਰ- ਕੁੱਲ ਕੇਸ-6290, ਠੀਕ ਹੋਏ-3956, ਮੌਤਾਂ-39
ਚੰਡੀਗੜ੍ਹ-ਕੁੱਲ ਕੇਸ-345, ਠੀਕ ਹੋਏ-286, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 1512, ਠੀਕ ਹੋਏ –631, ਮੌਤਾਂ –6
ਦਾਦਰਾ ਨਗਰ ਹਵੇਲੀ- ਕੁੱਲ ਕੇਸ-35, ਠੀਕ ਹੋਏ-2, ਮੌਤਾਂ-0
ਦਿੱਲੀ- ਕੁੱਲ ਕੇਸ-38958, ਠੀਕ ਹੋਏ-14945, ਮੌਤਾਂ-1271
ਗੋਆ- ਕੁੱਲ ਕੇਸ-523, ਠੀਕ ਹੋਏ-70, ਮੌਤਾਂ-0
ਗੁਜਰਾਤ- ਕੁੱਲ ਕੇਸ-23038, ਠੀਕ ਹੋਏ-15883, ਮੌਤਾਂ-1448
ਹਰਿਆਣਾ- ਕੁੱਲ ਕੇਸ-6749, ਠੀਕ ਹੋਏ-2803, ਮੌਤਾਂ-78
ਹਿਮਾਚਲ ਪ੍ਰਦੇਸ਼- ਕੁੱਲ ਕੇਸ-502, ਠੀਕ ਹੋਏ-313, ਮੌਤਾਂ-6
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-4878, ਠੀਕ ਹੋਏ-2269, ਮੌਤਾਂ-55
ਝਾਰਖੰਡ – ਕੁੱਲ ਕੇਸ-1711, ਠੀਕ ਹੋਏ-816, ਮੌਤਾਂ-8
ਕਰਨਾਟਕ- ਕੁੱਲ ਕੇਸ-6824, ਠੀਕ ਹੋਏ-3648, ਮੌਤਾਂ-81
ਕੇਰਲ- ਕੁੱਲ ਕੇਸ-2407 ਠੀਕ ਹੋਏ-1046, ਮੌਤਾਂ-19
ਲੱਦਾਖ-ਕੁੱਲ ਕੇਸ-437, ਠੀਕ ਹੋਏ-68, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-10641, ਠੀਕ ਹੋਏ-7377, ਮੌਤਾਂ-447
ਮਹਾਰਾਸ਼ਟਰ- ਕੁੱਲ ਕੇਸ-104568, ਠੀਕ ਹੋਏ-49346, ਮੌਤਾਂ-3830
ਮਨੀਪੁਰ- ਕੁੱਲ ਕੇਸ-449, ਠੀਕ ਹੋਏ-91, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-22, ਮੌਤਾਂ-1
ਮਿਜ਼ੋਰਮ- ਕੁੱਲ ਕੇਸ-107, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-163, ਠੀਕ ਹੋਏ-76, ਮੌਤਾਂ-0
ਉੜੀਸਾ- ਕੁੱਲ ਕੇਸ-3723, ਠੀਕ ਹੋਏ-2594, ਮੌਤਾਂ-10
ਪਡੂਚੇਰੀ- ਕੁੱਲ ਕੇਸ-176, ਠੀਕ ਹੋਏ-82, ਮੌਤਾਂ-2
ਪੰਜਾਬ – ਕੁੱਲ ਕੇਸ-3063, ਠੀਕ ਹੋਏ-2327, ਮੌਤਾਂ-65
ਰਾਜਸਥਾਨ- ਕੁੱਲ ਕੇਸ-12401,ਠੀਕ ਹੋਏ-9337, ਮੌਤਾਂ-282
ਸਿੱਕਮ- ਕੁੱਲ ਕੇਸ-63, ਠੀਕ ਹੋਏ-4, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-42687, ਠੀਕ ਹੋਏ-23409, ਮੌਤਾਂ-397
ਤੇਲੰਗਾਨਾ-ਕੁੱਲ ਕੇਸ 4737, ਠੀਕ ਹੋਏ-2352, ਮੌਤਾਂ-182
ਤਿਰਪੁਰਾ-ਕੁੱਲ ਕੇਸ-1046,ਠੀਕ ਹੋਏ-315,ਮੌਤਾਂ-1
ਉੱਤਰਾਖੰਡ-ਕੁੱਲ ਕੇਸ-1785,ਠੀਕ ਹੋਏ-1077,ਮੌਤਾਂ-23
ਉੱਤਰ ਪ੍ਰਦੇਸ਼-ਕੁੱਲ ਕੇਸ- 13118,ਠੀਕ ਹੋਏ-7875,ਮੌਤਾਂ-385
ਪੱਛਮੀ ਬੰਗਾਲ-ਕੁੱਲ ਕੇਸ-10698, ਠੀਕ ਹੋਏ-4542,ਮੌਤਾਂ-463
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 7436
