AAP ਦੇ ਆਗੂਆਂ ਦੇ Screenshot ਹੋ ਰਹੇ ਵਾਇਰਲ, AAP ਦਾ ਕਹਿਣਾ ਉਹਨਾਂ ਖਿਲਾਫ ਹੋ ਰਹੀ ਸਾਜਿਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੋਸ਼ਲ ਮੀਡਿਆ ਤੇ ਇਕ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ  ਆਮ ਆਦਮੀ ਪਾਰਟੀ ਦੇ ਸੀਨਿਅਰ ਆਗੂਆਂ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੋਸ਼ਲ ਮੀਡਿਆ ਤੇ ਇਕ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ  ਆਮ ਆਦਮੀ ਪਾਰਟੀ ਦੇ ਸੀਨਿਅਰ ਆਗੂਆਂ ਦਾ ਗਰੁੱਪ ਦਿਖਾਇਆ ਜਾ ਰਿਹਾ ਹੈ।  ਜਿਸ ਵਿੱਚ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਗੱਲ ਦਿਖਾਈ ਦੇ ਰਹੀ ਹੈ।

screenshot screenshot screenshot screenshot screenshot screenshot

ਇਹਨਾਂ ਤਸਵੀਰਾਂ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਪ੍ਰਚਾਰ ਤੇ ਗੱਲ ਕਰਦੇ ਹੋਏ ਦਿਖਾਏ ਜਾ ਰਹੇ ਹੈ। ਫਿਲਹਾਲ ਇਹਨਾਂ ਤਸਵੀਰਾਂ ਨੂੰ ਆਪ ਪਾਰਟੀ ਨੇ ਝੁਠਾ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਤਸਵੀਰਾਂ ਰਾਹੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *