‘ਆਪ’ ਆਗੂ ਤੇ ਟ੍ਰੈਫਿਕ ਪੁਲਿਸ ਦੇ ਮਾਮਲੇ ਨੇ ਫੜਿਆ ਤੂਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪ ਆਗੂ ਤੇ ਟ੍ਰੈਫਿਕ ਪੁਲਿਸ ਦੇ ਮਾਮਲੇ ਨੂੰ ਗਰਮਾਉਂਦਾ ਹੋਇਆ ਨਜਰ ਆ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਰਾ ਜਿੰਦਾ ਦੇ ਹੱਕ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪ ਆਗੂ ਤੇ ਟ੍ਰੈਫਿਕ ਪੁਲਿਸ ਦੇ ਮਾਮਲੇ ਨੂੰ ਗਰਮਾਉਂਦਾ ਹੋਇਆ ਨਜਰ ਆ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਰਾ ਜਿੰਦਾ ਦੇ ਹੱਕ ਚ ਬਠਿੰਡਾ ਦੇ ਵਕੀਲ ਉੱਤਰੇ ਹਨ।

Aap Leader Aap Leader  ਦਸ ਦਈਏ ਕਿ ਵਕੀਲਾਂ ਨੇ SSP ਦੇ ਦਫਤਰ ਦਾ ਘਿਰਾਓ ਕੀਤਾ ਹੈ। ਕਾਬਿਲੇਗੌਰ ਹੈ ਕਿ ਆਪ ਆਗੂ ਦੀ ਟ੍ਰੈਫਿਕ ਪੁਲਿਸ ਦੇ ਨਾਲ ਝੜਪ ਹੋ ਗਈ ਸੀ।

Fight

ਇਹ ਝੜਪ ਇਹਨੀ ਜਿਆਦਾ ਵਧ ਗਈ ਸੀ ਕਿ ਮਾਮਲਾ ਹੱਥੋਪਾਈ ਤੱਕ ਉਤਰ ਆਇਆ ਸੀ। ਉੱਥੇ ਹੀ ਦਸ ਦਈਏ ਕਿ ਆਪ ਆਗੂ ਨਵਦੀਪ ਜਿੰਦਾ ਨੇ ਪੁਲਿਸ ਅਧਿਕਾਰੀ ਨੂੰ ਥੱਪੜ ਵੀ ਜੜ੍ਹ ਦਿੱਤਾ ਸੀ। ਦਸ ਦਈਏ ਕਿ ਰਾਹ ਪੁੱਛਣ ਨੂੰ ਲੈਕੇ ਇਹ ਵਿਵਾਦ ਖੜ੍ਹਾ ਹੋ ਗਿਆ ਸੀ।

Leave a Reply

Your email address will not be published. Required fields are marked *