ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਪੰਜਾਬ ਚੋਣਾਂ 2022 ਨੂੰ ਲੈਕੇ ਪੂਰੇ ਐਕਸ਼ਨ ਮੋਡ ‘ਚ ਦਿਖ ਰਹੀ ਹੈ। ਆਪ ਵੱਲੋਂ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਵਾਲੇ 4 ਵਿਅਕਤੀਆਂ ਨੂੰ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ ਹੈ।
‘ਆਪ’ ਨੇ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ਦੇ 4 ਆਗੂਆਂ ਨੂੰ ਕੀਤਾ ਬਰਖਾਸਤ
ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਪੰਜਾਬ ਚੋਣਾਂ 2022 ਨੂੰ ਲੈਕੇ ਪੂਰੇ ਐਕਸ਼ਨ ਮੋਡ ‘ਚ ਦਿਖ ਰਹੀ ਹੈ। ਆਪ ਵੱਲੋਂ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ…

