AAP ਪਾਰਟੀ ਨੇ ਸਦਨ ਤੋਂ ਵਾਕਆਉਟ ਕਰ ਮੂੰਗਫਲੀ ਵੇਚਕੇ ਕੀਤਾ ਪ੍ਰਦਰਸ਼ਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨਸਭਾ ਦਾ ਸਰਦ ਰੁੱਤ ਇਜਲਾਸ ਕਾਫੀ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਇਜਲਾਸ ਦੇ ਦੂਜੇ ਦਿਨ ਵੀ ਕਾਫੀ ਹੰਗਾਮਾ ਦੇਖਣ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨਸਭਾ ਦਾ ਸਰਦ ਰੁੱਤ ਇਜਲਾਸ ਕਾਫੀ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਇਜਲਾਸ ਦੇ ਦੂਜੇ ਦਿਨ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਹੈ। ਪੰਜਾਬ ਵਿਧਾਨਸਭਾ ਦੇ ਇਜਲਾਸ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਨੇ ਇਜਲਾਸ ਦਾ ਵਾਕਆਉਟ ਕਰ ਦਿੱਤਾ ਗਿਆ ਹੈ।

AAP Protest

AAP Protest

ਆਪ ਪਾਰਟੀ ਵੱਲੋਂ ਵਾਕਆਊਟ ਕਰਨ ਤੋਂ ਬਾਅਦ ਸਦਨ ਦੇ ਬਾਹਰ ਹੀ ਮੂੰਗਫਲੀ ਨੂੰ ਵੇਚਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਆਪ ਪਾਰਟੀ ਨੇ ਪੰਜਾਬ ਸਰਕਾਰ ਤੇ ਰੁਜਗਾਰ ਦੇਣ ਦੇ ਵਾਅਦਾ ਖਿਲਾਫੀ ਦਾ ਵੀ ਆਰੋਪ ਲਗਾਇਆ ਹੈ। ਨਾਲ ਹੀ ਆਪ ਪਾਰਟੀ ਦੇ ਵਿਧਾਇਕਾ ਨੇ ਇਜਲਾਸ ਦੀ ਮਿਆਦ ਨੂੰ ਲੈਕੇ ਗੁੱਸਾ ਜਾਹਿਰ ਕੀਤਾ ਹੈ।

Leave a Reply

Your email address will not be published. Required fields are marked *