ਦੋਸਤਾਂ ਵਲੋਂ ਲਾੜਾ-ਲਾੜੀ ਨੂੰ ਦਿੱਤਾ ਗਿਆ ਅਨੋਖਾ ਤੌਹਫਾ, ਹੈਰਾਨ ਹੋਏ ਲੋਕ

ਨਵੀਂ ਦਿੱਲੀ : ਵਿਆਹ ਦੋ ਤੋਹਫੇ ਵਿਚ ਪੈਟਰੋਲ ਅਤੇ ਡੀਜ਼ਲ (Petrol and diesel) ! ਜੀ ਹਾਂ ਅਸੀਂ ਤੁਹਾਡੇ ਨਾਲ ਕੋਈ ਮਸਖਰੀ ਨਹੀਂ ਕਰ ਰਹੇ, ਸਗੋਂ…

ਨਵੀਂ ਦਿੱਲੀ : ਵਿਆਹ ਦੋ ਤੋਹਫੇ ਵਿਚ ਪੈਟਰੋਲ ਅਤੇ ਡੀਜ਼ਲ (Petrol and diesel) ! ਜੀ ਹਾਂ ਅਸੀਂ ਤੁਹਾਡੇ ਨਾਲ ਕੋਈ ਮਸਖਰੀ ਨਹੀਂ ਕਰ ਰਹੇ, ਸਗੋਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਦਾ ਆਲਮ ਇਹ ਹੈ ਕਿ ਹੁਣ ਲੋਕ ਇਸ ਨੂੰ ਆਪਣੇ ਦੋਸਤਾਂ ਦੇ ਵਿਆਹ ‘ਤੇ ਸ਼ਗਨ ਦੇ ਰੂਪ (Shagun’s form) ਵਿਚ ਦੇ ਰਹੇ ਹਨ। ਤਾਜ਼ਾ ਮਾਮਲਾ ਤਾਮਿਲਨਾਡੂ (Latest case Tamil Nadu) ਦੇ ਚੇਯੂਰ ਦਾ ਹੈ। ਇਥੇ ਗ੍ਰੇਸ ਕੁਮਾਰ (Grace Kumar) ਅਤੇ ਕੀਰਤਨਾ ਦੇ ਦੋਸਤਾਂ ਨੇ ਉਨ੍ਹਾਂ ਦੇ ਵਿਆਹ ਲਈ ਤੋਹਫੇ ਦੇ ਰੂਪ ਵਿਚ 1 ਲਿਟਰ ਪੈਟਰੋਲ ਅਤੇ 1 ਲਿਟਰ ਡੀਜ਼ਲ ਡੀਜ਼ਲ (1 liter diesel diesel) ਦਿੱਤਾ ਹੈ। ਦੋਸਤਾਂ ਦੇ ਇਸ ਅਨੋਖਾ ਗਿਫਟ (Unique gift) ਨੂੰ ਦੇਖ ਕੇ ਪਹਿਲਾਂ ਤਾਂ ਇਹ ਨਵ ਵਿਆਹੁਤਾ ਜੋੜਾ ਹੈਰਾਨ ਹੋ ਗਿਆ। ਬਾਅਦ ਵਿਚ ਉਨ੍ਹਾਂ ਨੇ ਦੋਸਤਾਂ ਦੀ ਉਨ੍ਹਾਂ ਲਈ ਇਸ ਚਿੰਤਾ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ। ਲਾੜਾ-ਲਾੜੀ ਨੇ ਸਟੇਜ ‘ਤੇ ਹੀ ਪੈਟਰੋਲ ਅਤੇ ਡੀਜ਼ਲ ਲੈਂਦੇ ਹੋਏ ਦੋਸਤਾਂ ਦੇ ਨਾਲ ਤਸਵੀਰ ਵੀ ਖਿਚਵਾਈ ਜੋ ਸੋਸ਼ਲ (Social Media) ਮੀਡੀਆ ‘ਤੇ ਕਾਫੀ ਵਾਇਰਲ (Viral) ਹੋ ਰਹੀ ਹੈ।

Petrol, Diesel Fresh Prices Announced Today: How Much You Need to Pay
ਦੇਸ਼ ਵਿਚ 22 ਮਾਰਚ ਤੋਂ ਬਾਅਦ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਕੀਮਤਾਂ ਵਿਚ ਵਾਧੇ ਦਾ ਅਸਰ ਤਾਮਿਲਨਾਡੂ ਵਿਚ ਵੀ ਪਿਆ ਹੈ। ਇਥੋਂ ਇਕ ਲਿਟਰ ਪੈਟਰੋਲ ਦੀ ਕੀਮਤ 110.85 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 100.94 ਰੁਪਏ ਪ੍ਰਤੀ ਲਿਟਰ ਤੱਕ ਮਿਲ ਰਿਹਾ ਹੈ। ਕੀਮਤਾਂ ਵਿਚ ਆਈ ਇਸ ਤੇਜ਼ੀ ਨਾਲ ਆਮ ਆਦਮੀ ਦੀ ਜੇਬ ਦਾ ਹਾਲ ਬੇਹਾਲ ਕੀਤਾ ਹੋਇਆ ਹੈ। ਉਥੇ ਹੀ ਪਿਛਲੇ 17 ਦਿਨਾਂ ਵਿਚ ਪੂਰੇ ਦੇਸ਼ ਵਿਚ ਪੈਟਰੋਲ 10 ਰੁਪਏ ਪ੍ਰਤੀ ਲਿਟਰ ਤੋਂ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ। ਸਰਕਾਰ ਨੇ 80-80 ਪੈਸੇ ਕਰਕੇ ਲਗਭਗ ਰੋਜ਼ਾਨਾ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਹਾਲਾਂਕਿ ਵੀਰਵਾਰ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਇਨ੍ਹਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਅਤੇ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਰਾਹਤ ਮਿਲੀ ਹੈ। ਦਿੱਲੀ ਵਿਚ ਅਜੇ ਪੈਟਰੋਲ 105.41 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 96.67 ਰੁਪਏ ਪ੍ਰਤੀ ਲਿਟਰ ‘ਤੇ ਮਿਲ ਰਿਹਾ ਹੈ। 

Leave a Reply

Your email address will not be published. Required fields are marked *