ਦੇਸ਼ ‘ਚ ਕੋਰੋਨਾ ਨੇ ਫਿਰ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਦੌਰਾਨ 39 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਕੇਸਾਂ ਅਤੇ ਉਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਕੇਸਾਂ ਅਤੇ ਉਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 10 ਲੱਖ 77 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 26 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 6 ਲੱਖ 77 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 38,902 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 543 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 10,77,618 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਆ 26,816 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 6,77,423 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,73,379 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 198, ਠੀਕ ਹੋਏ -145, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-44609, ਠੀਕ ਹੋਏ-21763, ਮੌਤਾਂ-586

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-650, ਠੀਕ ਹੋਏ-274, ਮੌਤਾਂ-3

ਅਸਾਮ- ਕੁੱਲ ਕੇਸ-22918, ਠੀਕ ਹੋਏ-15165, ਮੌਤਾਂ-53

ਬਿਹਾਰ- ਕੁੱਲ ਕੇਸ-25136, ਠੀਕ ਹੋਏ-15536, ਮੌਤਾਂ-208

ਚੰਡੀਗੜ੍ਹ-ਕੁੱਲ ਕੇਸ-700, ਠੀਕ ਹੋਏ-485, ਮੌਤਾਂ-12

ਛੱਤੀਸਗੜ੍ਹ – ਕੁੱਲ ਕੇਸ – 5233, ਠੀਕ ਹੋਏ–3658, ਮੌਤਾਂ –24

ਦਾਦਰਾ ਨਗਰ ਹਵੇਲੀ- ਕੁੱਲ ਕੇਸ-602, ਠੀਕ ਹੋਏ-414, ਮੌਤਾਂ-2

ਦਿੱਲੀ- ਕੁੱਲ ਕੇਸ-121582, ਠੀਕ ਹੋਏ-101274, ਮੌਤਾਂ-3597

ਗੋਆ- ਕੁੱਲ ਕੇਸ-3484, ਠੀਕ ਹੋਏ-2038, ਮੌਤਾਂ-21

ਗੁਜਰਾਤ- ਕੁੱਲ ਕੇਸ-47390, ਠੀਕ ਹੋਏ-34035 ਮੌਤਾਂ-2122

ਹਰਿਆਣਾ- ਕੁੱਲ ਕੇਸ-25547, ਠੀਕ ਹੋਏ-19318, ਮੌਤਾਂ-344

ਹਿਮਾਚਲ ਪ੍ਰਦੇਸ਼- ਕੁੱਲ ਕੇਸ-1457, ਠੀਕ ਹੋਏ-1036, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-13198, ਠੀਕ ਹੋਏ-7165, ਮੌਤਾਂ-236

ਝਾਰਖੰਡ – ਕੁੱਲ ਕੇਸ-5342, ਠੀਕ ਹੋਏ-2611, ਮੌਤਾਂ-46

ਕਰਨਾਟਕ- ਕੁੱਲ ਕੇਸ-59652, ਠੀਕ ਹੋਏ-21775, ਮੌਤਾਂ-1240

ਕੇਰਲ- ਕੁੱਲ ਕੇਸ-11659 ਠੀਕ ਹੋਏ-5199, ਮੌਤਾਂ-40

ਲੱਦਾਖ-ਕੁੱਲ ਕੇਸ-1159, ਠੀਕ ਹੋਏ-985, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-21763, ਠੀਕ ਹੋਏ-14864, ਮੌਤਾਂ-706

ਮਹਾਰਾਸ਼ਟਰ- ਕੁੱਲ ਕੇਸ-300937, ਠੀਕ ਹੋਏ-165663, ਮੌਤਾਂ-11596

ਮਨੀਪੁਰ- ਕੁੱਲ ਕੇਸ-1891, ਠੀਕ ਹੋਏ-1182, ਮੌਤਾਂ-0

ਮੇਘਾਲਿਆ- ਕੁੱਲ ਕੇਸ-418, ਠੀਕ ਹੋਏ-66, ਮੌਤਾਂ-2

ਮਿਜ਼ੋਰਮ- ਕੁੱਲ ਕੇਸ-284, ਠੀਕ ਹੋਏ-167, ਮੌਤਾਂ-0

ਨਾਗਾਲੈਂਡ- ਕੁੱਲ ਕੇਸ-978, ਠੀਕ ਹੋਏ-432, ਮੌਤਾਂ-0

ਉੜੀਸਾ- ਕੁੱਲ ਕੇਸ-16701, ਠੀਕ ਹੋਏ-11937, ਮੌਤਾਂ-86

ਪਡੂਚੇਰੀ- ਕੁੱਲ ਕੇਸ-1894, ਠੀਕ ਹੋਏ-1066, ਮੌਤਾਂ-28

ਪੰਜਾਬ – ਕੁੱਲ ਕੇਸ-9792, ਠੀਕ ਹੋਏ-6454, ਮੌਤਾਂ-246

ਰਾਜਸਥਾਨ- ਕੁੱਲ ਕੇਸ-28500, ਠੀਕ ਹੋਏ-21144, ਮੌਤਾਂ-553

ਸਿੱਕਮ- ਕੁੱਲ ਕੇਸ-275, ਠੀਕ ਹੋਏ-90, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-165714, ਠੀਕ ਹੋਏ-113856, ਮੌਤਾਂ-2403

ਤੇਲੰਗਾਨਾ-ਕੁੱਲ ਕੇਸ 43780, ਠੀਕ ਹੋਏ-30607, ਮੌਤਾਂ-409

ਤਿਰਪੁਰਾ-ਕੁੱਲ ਕੇਸ-2654,ਠੀਕ ਹੋਏ-1735, ਮੌਤਾਂ-5

ਉੱਤਰਾਖੰਡ-ਕੁੱਲ ਕੇਸ-4276,ਠੀਕ ਹੋਏ-3081, ਮੌਤਾਂ-52

ਉੱਤਰ ਪ੍ਰਦੇਸ਼-ਕੁੱਲ ਕੇਸ- 47036,ਠੀਕ ਹੋਏ-28664,ਮੌਤਾਂ-1108

ਪੱਛਮੀ ਬੰਗਾਲ-ਕੁੱਲ ਕੇਸ-40209, ਠੀਕ ਹੋਏ-23539,ਮੌਤਾਂ-1076

Leave a Reply

Your email address will not be published. Required fields are marked *