ਲੁਧਿਆਣਾ :ਦੀਵਾਲੀ ਤੋਂ ਅਗਲੇ ਦਿਨ ਸੋਮਵਾਰ ਦੀ ਸਵੇਰ ਮਾਲਵਾ ਖਿੱਤੇ ਧੁੰਦ ਨੇ ਸੂਰਜ ਦੀ ਕਿਰਨ ਨੂੰ ਮੱਧਮ ਕਰਦਿਆਂ ਆਮ ਜਨ ਜੀਵਨ ਦੀ ਰਫ਼ਤਾਰ ਵੀ ਧੀਮੀ ਕਰ ਦਿੱਤੀ। ਸੰਘਣੀ ਧੁੰਦ ਨੇ ਸਵੇਰ ਵੇਲੇ ਸਰਦੀਆਂ ਦੀ ਸ਼ੁਰੂਆਤ ਕਰ ਦਿੱਤੀ। ਇਹ ਦੀਵਾਲੀ ਵਾਲੀ ਰਾਤ ਦੀ ਪਟਾਕਿਆਂ ਦੇ ਧੂੰਏ ਦੀ ਧੁੰਦ ਹੈ ਜਾਂ ਫਿਰ ਸਰਦੀਆਂ ਦੇ ਮੌਸਮ ਧੁੰਦ। ਮਿਲੀ ਜਾਣਕਾਰੀ ਮੁਤਾਬਕ ਰਾਹਗੀਰ ਵੀ ਸਵੇਰੇ ਆਪਣੇ ਕੰਮ ਧੰਦਿਆਂ ਨੂੰ ਜਾਣ ਸਮੇਂ ਗੱਡੀਆਂ ਦੀਆਂ ਲਾਇਟਾਂ ਜਗਾ ਕੇ ਜਾ ਰਹੇ ਸਨ। ਇਸ ਦੌਰਾਨ ਕਈ ਥਾਵਾਂ ਉੱਤੇ ਐਕਸੀਡੈਟ ਦੀਆਂ ਘਟਨਾਵਾਂ ਵੀ ਵਾਪਰਦੀਆ ਹਨ।
Punjab Weather Update: ਸੋਮਵਾਰ ਦੀ ਚੜ੍ਹਦੀ ਸਵੇਰ ਧੁੰਦ ਨੇ ਫਿੱਕੀ ਕੀਤੀ ਸੂਰਜ ਦੀ ਕਿਰਨ
ਲੁਧਿਆਣਾ :ਦੀਵਾਲੀ ਤੋਂ ਅਗਲੇ ਦਿਨ ਸੋਮਵਾਰ ਦੀ ਸਵੇਰ ਮਾਲਵਾ ਖਿੱਤੇ ਧੁੰਦ ਨੇ ਸੂਰਜ ਦੀ ਕਿਰਨ ਨੂੰ ਮੱਧਮ ਕਰਦਿਆਂ ਆਮ ਜਨ ਜੀਵਨ ਦੀ ਰਫ਼ਤਾਰ ਵੀ ਧੀਮੀ…
