ਚੰਡੀਗੜ੍ਹ: ਪੰਜਾਬ ਦੇ ਮੁੱਦਿਆਂ ‘ਤੇ ਸੀਐਮ ਭਗਵੰਤ ਮਾਨ ਦੇ ਵਲੋਂ ਸੱਦੀ ਗਈ 1 ਨਵੰਬਰ ਨੂੰ ਡਿਬੇਟ ਨੂੰ ਲੈ ਕੇ ਜਿਥੇ ਸੱਤਾਧਿਰ ਤੇ ਵਿਰੋਧੀ ਧਿਰਾਂ ਇਕ ਦੂਜੇ ਤੇ ਸ਼ਬਦੀਂ ਹਮਲੇ ਕਰ ਰਹੀਆਂ ਹਨ, ਉਥੇ ਹੀ ਸਾਬਕਾ ਆਪ ਆਗੂ ਧਰਮਵੀਰ ਗਾਂਧੀ ਨੇ ਸਮੂਹ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਾਵਧਾਨ ਕੀਤਾ ਹੈ। ਧਰਮਵੀਰ ਗਾਂਧੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵਿਰੋਧੀਆ ਧਿਰਾਂ ਨੂੰ ਸਾਵਧਾਨ ਕੀਤਾ ਹੈ।
ਸ਼ਿਕਾਰੀ ਨੇ ਦਾਨਾ ਡਾਲਾ ਹੈ
ਕਬੂਤਰ ਕੋ ਜਾਲ ਮੇ ਨਹੀਂ ਫਂਸਨਾ ਹੈਪਹਿਲੀ ਨਵੰਬਰ ਨੂੰ,ਵਿਰੋਧੀ ਪੱਖ ਦਾ ਜੋ ਵੀ ਲੀਡਰ ਲੁਧਿਆਣੇ ਜਾਏਗਾ, ਮਾਰਾ ਜਾਏਗਾ।
— Dr. Dharamvira Gandhi (@DharamvirGandhi) October 29, 2023
ਧਰਮਵੀਰ ਗਾਂਧੀ ਨੇ ਪੋਸਟ ਵਿੱਚ ਲਿਖਿਆ ਹੈ ਕਿ ਸ਼ਿਕਾਰੀ ਨੇ ਦਾਨਾ ਡਾਲਾ ਹੈ ਕਬੂਤਰ ਕੋ ਜਾਲ ਮੇ ਨਹੀ ਫਸਨਾ ਹੈ..ਪਹਿਲੀ ਨਵੰਬਰ ਨੂੰ ਵਿਰੋਧੀ ਪੱਖ ਦਾ ਜੋ ਵੀ ਲੀਡਰ ਲੁਧਿਆਣਾ ਜਾਏਗਾ ਮਾਰਾ ਜਾਏਗਾ।
