ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 42.80 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 72 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 33.23 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 75,809 new #COVID19 cases & 1,133 deaths reported in India, in the last 24 hours.
The total case tally stands at 42,80,423 including 8,83,697 active cases, 33,23,951 cured/discharged/migrated & 72,775 deaths: Ministry of Health pic.twitter.com/3H9bu3Ygis
— ANI (@ANI) September 8, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 75,809 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1133 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 42,80,423 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 72,775 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 33,23,951 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,83,697 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 312, ਠੀਕ ਹੋਏ -2997, ਮੌਤਾਂ-50
ਆਂਧਰਾ ਪ੍ਰਦੇਸ਼- ਐਕਟਿਵ ਕੇਸ -97932, ਠੀਕ ਹੋਏ-404074, ਮੌਤਾਂ-4487
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1576, ਠੀਕ ਹੋਏ-3596, ਮੌਤਾਂ-8
ਅਸਾਮ- ਐਕਟਿਵ ਕੇਸ-28798, ਠੀਕ ਹੋਏ-99076, ਮੌਤਾਂ-370
ਬਿਹਾਰ- ਐਕਟਿਵ ਕੇਸ-16121, ਠੀਕ ਹੋਏ-132145, ਮੌਤਾਂ-761
ਚੰਡੀਗੜ੍ਹ- ਐਕਟਿਵ ਕੇਸ -2187, ਠੀਕ ਹੋਏ-3734, ਮੌਤਾਂ-74
ਛੱਤੀਸਗੜ੍ਹ – ਐਕਟਿਵ ਕੇਸ – 24708, ਠੀਕ ਹੋਏ–22177, ਮੌਤਾਂ –395
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -297, ਠੀਕ ਹੋਏ-2291, ਮੌਤਾਂ-2
ਦਿੱਲੀ- ਐਕਟਿਵ ਕੇਸ -20543, ਠੀਕ ਹੋਏ-168,384, ਮੌਤਾਂ-4599
ਗੋਆ- ਐਕਟਿਵ ਕੇਸ -4501, ਠੀਕ ਹੋਏ-16427, ਮੌਤਾਂ-245
ਗੁਜਰਾਤ- ਐਕਟਿਵ ਕੇਸ -16482, ਠੀਕ ਹੋਏ-85907, ਮੌਤਾਂ-3120
ਹਰਿਆਣਾ- ਐਕਟਿਵ ਕੇਸ -16333, ਠੀਕ ਹੋਏ-61611, ਮੌਤਾਂ-829
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2234, ਠੀਕ ਹੋਏ-5370, ਮੌਤਾਂ-56
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -11009, ਠੀਕ ਹੋਏ-32760, ਮੌਤਾਂ-801
ਝਾਰਖੰਡ – ਐਕਟਿਵ ਕੇਸ -14588, ਠੀਕ ਹੋਏ-37550, ਮੌਤਾਂ-482
ਕਰਨਾਟਕ- ਐਕਟਿਵ ਕੇਸ -97020, ਠੀਕ ਹੋਏ-300770, ਮੌਤਾਂ-6534
ਕੇਰਲ- ਐਕਟਿਵ ਕੇਸ-22133, ਠੀਕ ਹੋਏ-66997, ਮੌਤਾਂ-359
ਲੱਦਾਖ- ਐਕਟਿਵ ਕੇਸ -818, ਠੀਕ ਹੋਏ-2211, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-16961, ਠੀਕ ਹੋਏ-56909, ਮੌਤਾਂ-1589
ਮਹਾਰਾਸ਼ਟਰ- ਐਕਟਿਵ ਕੇਸ -237292, ਠੀਕ ਹੋਏ-659322, ਮੌਤਾਂ-27027
ਮਨੀਪੁਰ- ਐਕਟਿਵ ਕੇਸ -1710, ਠੀਕ ਹੋਏ-5358, ਮੌਤਾਂ-38
ਮੇਘਾਲਿਆ- ਐਕਟਿਵ ਕੇਸ-1457, ਠੀਕ ਹੋਏ-1560, ਮੌਤਾਂ-17
ਮਿਜ਼ੋਰਮ- ਐਕਟਿਵ ਕੇਸ-379, ਠੀਕ ਹੋਏ-735, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -525, ਠੀਕ ਹੋਏ-3685, ਮੌਤਾਂ-10
ਉੜੀਸਾ- ਐਕਟਿਵ ਕੇਸ-27938, ਠੀਕ ਹੋਏ-99398, ਮੌਤਾਂ-556
ਪਡੂਚੇਰੀ- ਐਕਟਿਵ ਕੇਸ-4856, ਠੀਕ ਹੋਏ-12135, ਮੌਤਾਂ-325
ਪੰਜਾਬ – ਐਕਟਿਵ ਕੇਸ-16640, ਠੀਕ ਹੋਏ-47020, ਮੌਤਾਂ-1923
ਰਾਜਸਥਾਨ- ਐਕਟਿਵ ਕੇਸ -14958, ਠੀਕ ਹੋਏ-76427, ਮੌਤਾਂ-1151
ਸਿੱਕਮ- ਐਕਟਿਵ ਕੇਸ-538, ਠੀਕ ਹੋਏ-1396, ਮੌਤਾਂ-5
ਤਾਮਿਲਨਾਡੂ- ਐਕਟਿਵ ਕੇਸ -51215, ਠੀਕ ਹੋਏ-410116, ਮੌਤਾਂ-7925
ਤੇਲੰਗਾਨਾ- ਐਕਟਿਵ ਕੇਸ-31670, ਠੀਕ ਹੋਏ-112587, ਮੌਤਾਂ-906
ਤ੍ਰਿਪੁਰਾ- ਐਕਟਿਵ ਕੇਸ-6641, ਠੀਕ ਹੋਏ-9342, ਮੌਤਾਂ-152
ਉੱਤਰਾਖੰਡ- ਐਕਟਿਵ ਕੇਸ-7965, ਠੀਕ ਹੋਏ-17123, ਮੌਤਾਂ-348
ਉੱਤਰ ਪ੍ਰਦੇਸ਼- ਐਕਟਿਵ ਕੇਸ- 62144, ਠੀਕ ਹੋਏ-205731, ਮੌਤਾਂ-3976
ਪੱਛਮੀ ਬੰਗਾਲ- ਐਕਟਿਵ ਕੇਸ-23216, ਠੀਕ ਹੋਏ-157029, ਮੌਤਾਂ-3620
