ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 40 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 69 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 31 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
https://twitter.com/ANI/status/1302096045434744834
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 86,432 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1089 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 40,23,179 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 69,561 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 31,07,223 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,46,395 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 345, ਠੀਕ ਹੋਏ -2863, ਮੌਤਾਂ-49
ਆਂਧਰਾ ਪ੍ਰਦੇਸ਼- ਐਕਟਿਵ ਕੇਸ -102067, ਠੀਕ ਹੋਏ-370163, ਮੌਤਾਂ-4276
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1488, ਠੀਕ ਹੋਏ-3280, ਮੌਤਾਂ-7
ਅਸਾਮ- ਐਕਟਿਵ ਕੇਸ-28159, ਠੀਕ ਹੋਏ-92720, ਮੌਤਾਂ-345
ਬਿਹਾਰ- ਐਕਟਿਵ ਕੇਸ-17032, ਠੀਕ ਹੋਏ-126371, ਮੌਤਾਂ-701
ਚੰਡੀਗੜ੍ਹ- ਐਕਟਿਵ ਕੇਸ -2095, ਠੀਕ ਹੋਏ-3105, ਮੌਤਾਂ-68
ਛੱਤੀਸਗੜ੍ਹ – ਐਕਟਿਵ ਕੇਸ – 20672, ਠੀਕ ਹੋਏ–19625, ਮੌਤਾਂ –337
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -285, ਠੀਕ ਹੋਏ-2180, ਮੌਤਾਂ-2
ਦਿੱਲੀ- ਐਕਟਿਵ ਕੇਸ -18842, ਠੀਕ ਹੋਏ-161,865, ਮੌਤਾਂ-4513
ਗੋਆ- ਐਕਟਿਵ ਕੇਸ -4896, ਠੀਕ ਹੋਏ-14747, ਮੌਤਾਂ-220
ਗੁਜਰਾਤ- ਐਕਟਿਵ ਕੇਸ -16184, ਠੀਕ ਹੋਏ-82273, ਮੌਤਾਂ-3076
ਹਰਿਆਣਾ- ਐਕਟਿਵ ਕੇਸ -14053, ਠੀਕ ਹੋਏ-57171, ਮੌਤਾਂ-759
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1815, ਠੀਕ ਹੋਏ-4965, ਮੌਤਾਂ-50
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -8800, ਠੀਕ ਹੋਏ-31435, ਮੌਤਾਂ-755
ਝਾਰਖੰਡ – ਐਕਟਿਵ ਕੇਸ -15549, ਠੀਕ ਹੋਏ-32043, ਮੌਤਾਂ-447
ਕਰਨਾਟਕ- ਐਕਟਿਵ ਕੇਸ -99120, ਠੀਕ ਹੋਏ-274196, ਮੌਤਾਂ-6170
ਕੇਰਲ- ਐਕਟਿਵ ਕੇਸ-21334, ਠੀਕ ਹੋਏ-60444, ਮੌਤਾਂ-326
ਲੱਦਾਖ- ਐਕਟਿਵ ਕੇਸ -815, ਠੀਕ ਹੋਏ-2085, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-15474, ਠੀਕ ਹੋਏ-53257, ਮੌਤਾਂ-1513
ਮਹਾਰਾਸ਼ਟਰ- ਐਕਟਿਵ ਕੇਸ -211325, ਠੀਕ ਹੋਏ-625773, ਮੌਤਾਂ-25964
ਮਨੀਪੁਰ- ਐਕਟਿਵ ਕੇਸ -1765, ਠੀਕ ਹੋਏ-4899, ਮੌਤਾਂ-35
ਮੇਘਾਲਿਆ- ਐਕਟਿਵ ਕੇਸ-1252, ਠੀਕ ਹੋਏ-1468, ਮੌਤਾਂ-14
ਮਿਜ਼ੋਰਮ- ਐਕਟਿਵ ਕੇਸ-363, ਠੀਕ ਹੋਏ-683, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -736, ਠੀਕ ਹੋਏ-3361, ਮੌਤਾਂ-10
ਉੜੀਸਾ- ਐਕਟਿਵ ਕੇਸ-25816, ਠੀਕ ਹੋਏ-90331, ਮੌਤਾਂ-531
ਪਡੂਚੇਰੀ- ਐਕਟਿਵ ਕੇਸ-5210, ਠੀਕ ਹੋਏ-10674, ਮੌਤਾਂ-280
ਪੰਜਾਬ – ਐਕਟਿਵ ਕੇਸ-15731, ਠੀਕ ਹੋਏ-42543, ਮੌਤਾਂ-1739
ਰਾਜਸਥਾਨ- ਐਕਟਿਵ ਕੇਸ -14790, ਠੀਕ ਹੋਏ-71899, ਮੌਤਾਂ-1108
ਸਿੱਕਮ- ਐਕਟਿਵ ਕੇਸ-509, ਠੀਕ ਹੋਏ-1329, ਮੌਤਾਂ-5
ਤਾਮਿਲਨਾਡੂ- ਐਕਟਿਵ ਕੇਸ -51633, ਠੀਕ ਹੋਏ-392507, ਮੌਤਾਂ-7687
ਤੇਲੰਗਾਨਾ- ਐਕਟਿਵ ਕੇਸ-32915, ਠੀਕ ਹੋਏ-104603, ਮੌਤਾਂ-877
ਤ੍ਰਿਪੁਰਾ- ਐਕਟਿਵ ਕੇਸ-5888, ਠੀਕ ਹੋਏ-8483, ਮੌਤਾਂ-136
ਉੱਤਰਾਖੰਡ- ਐਕਟਿਵ ਕੇਸ-7188,ਠੀਕ ਹੋਏ-15511, ਮੌਤਾਂ-312
ਉੱਤਰ ਪ੍ਰਦੇਸ਼- ਐਕਟਿਵ ਕੇਸ- 58595, ਠੀਕ ਹੋਏ-190818, ਮੌਤਾਂ-3762
ਪੱਛਮੀ ਬੰਗਾਲ- ਐਕਟਿਵ ਕੇਸ-23654, ਠੀਕ ਹੋਏ-147553, ਮੌਤਾਂ-3452
