ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 34 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 62 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 26.48 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 34 lakh mark with a spike of 76,472 new cases & 1,021 deaths in the last 24 hours.
COVID-19 case tally in the country stands at 34,63,973 including 7,52,424 active cases, 26,48,999 cured/discharged/migrated & 62,550 deaths: Health Ministry pic.twitter.com/uDp0L32KpO
— ANI (@ANI) August 29, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 76,472 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1021 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 34,63,973 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 62,550 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 26,48,999 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,52,424 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 564, ਠੀਕ ਹੋਏ -2444, ਮੌਤਾਂ-42
ਆਂਧਰਾ ਪ੍ਰਦੇਸ਼- ਐਕਟਿਵ ਕੇਸ -96191, ਠੀਕ ਹੋਏ-303711, ਮੌਤਾਂ-3714
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1031, ਠੀਕ ਹੋਏ-2709, ਮੌਤਾਂ-5
ਅਸਾਮ- ਐਕਟਿਵ ਕੇਸ-20011, ਠੀਕ ਹੋਏ-81070, ਮੌਤਾਂ-286
ਬਿਹਾਰ- ਐਕਟਿਵ ਕੇਸ-18047, ਠੀਕ ਹੋਏ-112452, ਮੌਤਾਂ-558
ਚੰਡੀਗੜ੍ਹ- ਐਕਟਿਵ ਕੇਸ -1572, ਠੀਕ ਹੋਏ-2107, ਮੌਤਾਂ-45
ਛੱਤੀਸਗੜ੍ਹ – ਐਕਟਿਵ ਕੇਸ – 11873, ਠੀਕ ਹੋਏ–15109, ਮੌਤਾਂ –251
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -328, ਠੀਕ ਹੋਏ-1960, ਮੌਤਾਂ-2
ਦਿੱਲੀ- ਐਕਟਿਵ ਕੇਸ -13550, ਠੀਕ ਹੋਏ-151,473, ਮੌਤਾਂ-4389
ਗੋਆ- ਐਕਟਿਵ ਕੇਸ -3535, ਠੀਕ ਹੋਏ-12296, ਮੌਤਾਂ-175
ਗੁਜਰਾਤ- ਐਕਟਿਵ ਕੇਸ -14951, ਠੀਕ ਹੋਏ-74525, ਮੌਤਾਂ-2976
ਹਰਿਆਣਾ- ਐਕਟਿਵ ਕੇਸ -10225, ਠੀਕ ਹੋਏ-49710, ਮੌਤਾਂ-661
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1455, ਠੀਕ ਹੋਏ-4149, ਮੌਤਾਂ-33
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7781, ਠੀਕ ਹੋਏ-27372, ਮੌਤਾਂ-678
ਝਾਰਖੰਡ – ਐਕਟਿਵ ਕੇਸ -11090, ਠੀਕ ਹੋਏ-23850, ਮੌਤਾਂ-381
ਕਰਨਾਟਕ- ਐਕਟਿਵ ਕੇਸ -86366, ਠੀਕ ਹੋਏ-227018, ਮੌਤਾਂ-5368
ਕੇਰਲ- ਐਕਟਿਵ ਕੇਸ-23176, ਠੀਕ ਹੋਏ-45854, ਮੌਤਾਂ-274
ਲੱਦਾਖ- ਐਕਟਿਵ ਕੇਸ -798, ਠੀਕ ਹੋਏ-1714, ਮੌਤਾਂ-28
ਮੱਧ ਪ੍ਰਦੇਸ਼- ਐਕਟਿਵ ਕੇਸ-12714, ਠੀਕ ਹੋਏ-45396, ਮੌਤਾਂ-1323
ਮਹਾਰਾਸ਼ਟਰ- ਐਕਟਿਵ ਕੇਸ -181050, ਠੀਕ ਹੋਏ-543170, ਮੌਤਾਂ-23775
ਮਨੀਪੁਰ- ਐਕਟਿਵ ਕੇਸ -1759, ਠੀਕ ਹੋਏ-4057, ਮੌਤਾਂ-27
ਮੇਘਾਲਿਆ- ਐਕਟਿਵ ਕੇਸ-1272, ਠੀਕ ਹੋਏ-958, ਮੌਤਾਂ-10
ਮਿਜ਼ੋਰਮ- ਐਕਟਿਵ ਕੇਸ-494, ਠੀਕ ਹੋਏ-509, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -946, ਠੀਕ ਹੋਏ-2850, ਮੌਤਾਂ-9
ਉੜੀਸਾ- ਐਕਟਿਵ ਕੇਸ-26386, ਠੀਕ ਹੋਏ-67826, ਮੌਤਾਂ-456
ਪਡੂਚੇਰੀ- ਐਕਟਿਵ ਕੇਸ-4745, ਠੀਕ ਹੋਏ-8080, ਮੌਤਾਂ-199
ਪੰਜਾਬ – ਐਕਟਿਵ ਕੇਸ-15063, ਠੀਕ ਹੋਏ-33008, ਮੌਤਾਂ-1307
ਰਾਜਸਥਾਨ- ਐਕਟਿਵ ਕੇਸ -14320, ਠੀਕ ਹੋਏ-62033, ਮੌਤਾਂ-1017
ਸਿੱਕਮ- ਐਕਟਿਵ ਕੇਸ-389, ਠੀਕ ਹੋਏ-1184, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -52506, ਠੀਕ ਹੋਏ-349682, ਮੌਤਾਂ-7050
ਤੇਲੰਗਾਨਾ- ਐਕਟਿਵ ਕੇਸ-30008, ਠੀਕ ਹੋਏ-89350, ਮੌਤਾਂ-808
ਤ੍ਰਿਪੁਰਾ- ਐਕਟਿਵ ਕੇਸ-3726, ਠੀਕ ਹੋਏ-7037, ਮੌਤਾਂ-94
ਉੱਤਰਾਖੰਡ- ਐਕਟਿਵ ਕੇਸ-5502,ਠੀਕ ਹੋਏ-12124, ਮੌਤਾਂ-239
ਉੱਤਰ ਪ੍ਰਦੇਸ਼- ਐਕਟਿਵ ਕੇਸ- 52651, ਠੀਕ ਹੋਏ-157879, ਮੌਤਾਂ-3294
ਪੱਛਮੀ ਬੰਗਾਲ- ਐਕਟਿਵ ਕੇਸ-26349, ਠੀਕ ਹੋਏ-124332, ਮੌਤਾਂ-3073
