ਦੇਸ਼ ‘ਚੋਂ ਪਿਛਲੇ 24 ਘੰਟਿਆਂ ਦੌਰਾਨ 76,472 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਮਾਮਲਿਆਂ ਦੀ ਗਿਣਤੀ 34 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 34 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 62 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 26.48 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 76,472 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1021 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 34,63,973  ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 62,550 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 26,48,999 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,52,424  ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 564, ਠੀਕ ਹੋਏ -2444, ਮੌਤਾਂ-42

ਆਂਧਰਾ ਪ੍ਰਦੇਸ਼- ਐਕਟਿਵ ਕੇਸ -96191, ਠੀਕ ਹੋਏ-303711, ਮੌਤਾਂ-3714

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1031, ਠੀਕ ਹੋਏ-2709, ਮੌਤਾਂ-5

ਅਸਾਮ- ਐਕਟਿਵ ਕੇਸ-20011, ਠੀਕ ਹੋਏ-81070, ਮੌਤਾਂ-286

ਬਿਹਾਰ- ਐਕਟਿਵ ਕੇਸ-18047, ਠੀਕ ਹੋਏ-112452, ਮੌਤਾਂ-558

ਚੰਡੀਗੜ੍ਹ- ਐਕਟਿਵ ਕੇਸ -1572, ਠੀਕ ਹੋਏ-2107, ਮੌਤਾਂ-45

ਛੱਤੀਸਗੜ੍ਹ – ਐਕਟਿਵ ਕੇਸ – 11873, ਠੀਕ ਹੋਏ–15109, ਮੌਤਾਂ –251

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -328, ਠੀਕ ਹੋਏ-1960, ਮੌਤਾਂ-2

ਦਿੱਲੀ- ਐਕਟਿਵ ਕੇਸ -13550, ਠੀਕ ਹੋਏ-151,473, ਮੌਤਾਂ-4389

ਗੋਆ- ਐਕਟਿਵ ਕੇਸ -3535, ਠੀਕ ਹੋਏ-12296, ਮੌਤਾਂ-175

ਗੁਜਰਾਤ- ਐਕਟਿਵ ਕੇਸ -14951, ਠੀਕ ਹੋਏ-74525, ਮੌਤਾਂ-2976

ਹਰਿਆਣਾ- ਐਕਟਿਵ ਕੇਸ -10225, ਠੀਕ ਹੋਏ-49710, ਮੌਤਾਂ-661

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1455, ਠੀਕ ਹੋਏ-4149, ਮੌਤਾਂ-33

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7781, ਠੀਕ ਹੋਏ-27372, ਮੌਤਾਂ-678

ਝਾਰਖੰਡ – ਐਕਟਿਵ ਕੇਸ -11090, ਠੀਕ ਹੋਏ-23850, ਮੌਤਾਂ-381

ਕਰਨਾਟਕ- ਐਕਟਿਵ ਕੇਸ -86366, ਠੀਕ ਹੋਏ-227018, ਮੌਤਾਂ-5368

ਕੇਰਲ- ਐਕਟਿਵ ਕੇਸ-23176, ਠੀਕ ਹੋਏ-45854, ਮੌਤਾਂ-274

ਲੱਦਾਖ- ਐਕਟਿਵ ਕੇਸ -798, ਠੀਕ ਹੋਏ-1714, ਮੌਤਾਂ-28

ਮੱਧ ਪ੍ਰਦੇਸ਼- ਐਕਟਿਵ ਕੇਸ-12714, ਠੀਕ ਹੋਏ-45396, ਮੌਤਾਂ-1323

ਮਹਾਰਾਸ਼ਟਰ- ਐਕਟਿਵ ਕੇਸ -181050, ਠੀਕ ਹੋਏ-543170, ਮੌਤਾਂ-23775

ਮਨੀਪੁਰ- ਐਕਟਿਵ ਕੇਸ -1759, ਠੀਕ ਹੋਏ-4057, ਮੌਤਾਂ-27

ਮੇਘਾਲਿਆ- ਐਕਟਿਵ ਕੇਸ-1272, ਠੀਕ ਹੋਏ-958, ਮੌਤਾਂ-10

ਮਿਜ਼ੋਰਮ- ਐਕਟਿਵ ਕੇਸ-494, ਠੀਕ ਹੋਏ-509, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -946, ਠੀਕ ਹੋਏ-2850, ਮੌਤਾਂ-9

ਉੜੀਸਾ- ਐਕਟਿਵ ਕੇਸ-26386, ਠੀਕ ਹੋਏ-67826, ਮੌਤਾਂ-456

ਪਡੂਚੇਰੀ- ਐਕਟਿਵ ਕੇਸ-4745, ਠੀਕ ਹੋਏ-8080, ਮੌਤਾਂ-199

ਪੰਜਾਬ – ਐਕਟਿਵ ਕੇਸ-15063, ਠੀਕ ਹੋਏ-33008, ਮੌਤਾਂ-1307

ਰਾਜਸਥਾਨ- ਐਕਟਿਵ ਕੇਸ -14320, ਠੀਕ ਹੋਏ-62033, ਮੌਤਾਂ-1017

ਸਿੱਕਮ- ਐਕਟਿਵ ਕੇਸ-389, ਠੀਕ ਹੋਏ-1184, ਮੌਤਾਂ-3

ਤਾਮਿਲਨਾਡੂ- ਐਕਟਿਵ ਕੇਸ -52506, ਠੀਕ ਹੋਏ-349682, ਮੌਤਾਂ-7050

ਤੇਲੰਗਾਨਾ- ਐਕਟਿਵ ਕੇਸ-30008, ਠੀਕ ਹੋਏ-89350, ਮੌਤਾਂ-808

ਤ੍ਰਿਪੁਰਾ- ਐਕਟਿਵ ਕੇਸ-3726, ਠੀਕ ਹੋਏ-7037, ਮੌਤਾਂ-94

ਉੱਤਰਾਖੰਡ- ਐਕਟਿਵ ਕੇਸ-5502,ਠੀਕ ਹੋਏ-12124, ਮੌਤਾਂ-239

ਉੱਤਰ ਪ੍ਰਦੇਸ਼- ਐਕਟਿਵ ਕੇਸ- 52651, ਠੀਕ ਹੋਏ-157879, ਮੌਤਾਂ-3294

ਪੱਛਮੀ ਬੰਗਾਲ- ਐਕਟਿਵ ਕੇਸ-26349, ਠੀਕ ਹੋਏ-124332, ਮੌਤਾਂ-3073

Leave a Reply

Your email address will not be published. Required fields are marked *