ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 29 ਲੱਖ 75 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 55 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 22 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Spike of 69,878 cases and 945 deaths reported in India, in the last 24 hours.
The #COVID19 tally in the country rises to 29,75,702 including 6,97,330 active cases, 22,22,578 cured/discharged/migrated & 55,794 deaths: Ministry of Health and Family Welfare pic.twitter.com/a9QR8C0OUg
— ANI (@ANI) August 22, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 69,878 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 945 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 29,75,702 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 55,794 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 22,22,578 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,97,330 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 971, ਠੀਕ ਹੋਏ -1744, ਮੌਤਾਂ-32
ਆਂਧਰਾ ਪ੍ਰਦੇਸ਼- ਐਕਟਿਵ ਕੇਸ -87803, ਠੀਕ ਹੋਏ-244045, ਮੌਤਾਂ-3092
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -996, ਠੀਕ ਹੋਏ-2125, ਮੌਤਾਂ-5
ਅਸਾਮ- ਐਕਟਿਵ ਕੇਸ-22085, ਠੀਕ ਹੋਏ-65596, ਮੌਤਾਂ-227
ਬਿਹਾਰ- ਐਕਟਿਵ ਕੇਸ-25363, ਠੀਕ ਹੋਏ-91552, ਮੌਤਾਂ-498
ਚੰਡੀਗੜ੍ਹ- ਐਕਟਿਵ ਕੇਸ -1172, ਠੀਕ ਹੋਏ-1426, ਮੌਤਾਂ-33
ਛੱਤੀਸਗੜ੍ਹ – ਐਕਟਿਵ ਕੇਸ – 7308, ਠੀਕ ਹੋਏ–12022, ਮੌਤਾਂ –180
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -428, ਠੀਕ ਹੋਏ-1652, ਮੌਤਾਂ-2
ਦਿੱਲੀ- ਐਕਟਿਵ ਕੇਸ -11426, ਠੀਕ ਹੋਏ-142,908, ਮੌਤਾਂ-4270
ਗੋਆ- ਐਕਟਿਵ ਕੇਸ -3809, ਠੀਕ ਹੋਏ-9540, ਮੌਤਾਂ-135
ਗੁਜਰਾਤ- ਐਕਟਿਵ ਕੇਸ -14177, ਠੀਕ ਹੋਏ-67,267, ਮੌਤਾਂ-2867
ਹਰਿਆਣਾ- ਐਕਟਿਵ ਕੇਸ -8131, ਠੀਕ ਹੋਏ-43,413 ਮੌਤਾਂ-585
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1469, ਠੀਕ ਹੋਏ-3234, ਮੌਤਾਂ-25
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -6973, ਠੀਕ ਹੋਏ-23,805, ਮੌਤਾਂ-593
ਝਾਰਖੰਡ – ਐਕਟਿਵ ਕੇਸ -9527, ਠੀਕ ਹੋਏ-18372, ਮੌਤਾਂ-297
ਕਰਨਾਟਕ- ਐਕਟਿਵ ਕੇਸ -83082, ਠੀਕ ਹੋਏ-176942, ਮੌਤਾਂ-4522
ਕੇਰਲ- ਐਕਟਿਵ ਕੇਸ-18736, ਠੀਕ ਹੋਏ-35,243, ਮੌਤਾਂ-203
ਲੱਦਾਖ- ਐਕਟਿਵ ਕੇਸ -665, ਠੀਕ ਹੋਏ-1449, ਮੌਤਾਂ-19
ਮੱਧ ਪ੍ਰਦੇਸ਼- ਐਕਟਿਵ ਕੇਸ-10928, ਠੀਕ ਹੋਏ-38527, ਮੌਤਾਂ-1185
ਮਹਾਰਾਸ਼ਟਰ- ਐਕਟਿਵ ਕੇਸ -164879, ਠੀਕ ਹੋਏ-470873, ਮੌਤਾਂ-21698
ਮਨੀਪੁਰ- ਐਕਟਿਵ ਕੇਸ -1768, ਠੀਕ ਹੋਏ-3261, ਮੌਤਾਂ-20
ਮੇਘਾਲਿਆ- ਐਕਟਿਵ ਕੇਸ-963, ਠੀਕ ਹੋਏ-749, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-483, ਠੀਕ ਹੋਏ-420, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1537, ਠੀਕ ਹੋਏ-2074, ਮੌਤਾਂ-8
ਉੜੀਸਾ- ਐਕਟਿਵ ਕੇਸ-21824, ਠੀਕ ਹੋਏ-50504, ਮੌਤਾਂ-390
ਪਡੂਚੇਰੀ- ਐਕਟਿਵ ਕੇਸ-3517, ਠੀਕ ਹੋਏ-5934, ਮੌਤਾਂ-143
ਪੰਜਾਬ – ਐਕਟਿਵ ਕੇਸ-14443, ਠੀਕ ਹੋਏ-23893, ਮੌਤਾਂ-991
ਰਾਜਸਥਾਨ- ਐਕਟਿਵ ਕੇਸ -14525, ਠੀਕ ਹੋਏ-52,496 ਮੌਤਾਂ-933
ਸਿੱਕਮ- ਐਕਟਿਵ ਕੇਸ-499, ਠੀਕ ਹੋਏ-834, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -53413, ਠੀਕ ਹੋਏ-307677, ਮੌਤਾਂ-6340
ਤੇਲੰਗਾਨਾ- ਐਕਟਿਵ ਕੇਸ-22386, ਠੀਕ ਹੋਏ-78735, ਮੌਤਾਂ-744
ਤ੍ਰਿਪੁਰਾ- ਐਕਟਿਵ ਕੇਸ-2240, ਠੀਕ ਹੋਏ-6061, ਮੌਤਾਂ-70
ਉੱਤਰਾਖੰਡ- ਐਕਟਿਵ ਕੇਸ-4215 ,ਠੀਕ ਹੋਏ-9676, ਮੌਤਾਂ-192
ਉੱਤਰ ਪ੍ਰਦੇਸ਼- ਐਕਟਿਵ ਕੇਸ- 47785, ਠੀਕ ਹੋਏ-126657, ਮੌਤਾਂ-2797
ਪੱਛਮੀ ਬੰਗਾਲ- ਐਕਟਿਵ ਕੇਸ-27804, ਠੀਕ ਹੋਏ-101871, ਮੌਤਾਂ-2689
