ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ ਹੋਈ 27,936, ਮੌਤਾਂ-706

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਚ ਕੋਰੋਨਾ ਮਹਾਂਮਾਰੀ ਲਗਾਤਾਰ ਆਪਣਾ ਕਹਿਰ ਵਿਖਾ ਰਹੀ ਹੈ। ਬੀਤੇ ਦਿਨ ਸੂਬੇ ਵਿਚੋਂ 1035 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਚ ਕੋਰੋਨਾ ਮਹਾਂਮਾਰੀ ਲਗਾਤਾਰ ਆਪਣਾ ਕਹਿਰ ਵਿਖਾ ਰਹੀ ਹੈ। ਬੀਤੇ ਦਿਨ ਸੂਬੇ ਵਿਚੋਂ 1035 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 27,936 ਹੋ ਗਈ ਹੈ। ਉੱਥੇ ਹੀ 627 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 36 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਵੀਰਵਾਰ ਨੂੰ ਲੁਧਿਆਣਾ ਤੋਂ 222, ਜਲੰਧਰ ਤੋਂ 176, ਅੰਮ੍ਰਿਤਸਰ ਤੋਂ 41, ਪਟਿਆਲਾ ਤੋਂ 140, ਸੰਗਰੂਰ ਤੋਂ 24, ਮੁਹਾਲੀ ਤੋਂ 88, ਹੁਸ਼ਿਆਰਪੁਰ ਤੋਂ 2, ਗੁਰਦਾਸਪੁਰ ਤੋਂ 2, ਫਿਰੋਜ਼ਪੁਰ ਤੋਂ 66, ਪਠਾਨਕੋਟ ਤੋਂ 1, ਤਰਨਤਾਰਨ ਤੋਂ 7, ਬਠਿੰਡਾ ਤੋਂ 79, ਫਤਿਹਗੜ੍ਹ ਸਾਹਿਬ ਤੋਂ 43, ਮੋਗਾ ਤੋਂ 21, ਨਵਾਂਸ਼ਹਿਰ ਤੋਂ 17, ਫਰੀਦਕੋਟ ਤੋਂ 32, ਫਾਜ਼ਿਲਕਾ ਤੋਂ 5, ਕਪੂਰਥਲਾ ਤੋਂ 19, ਰੋਪੜ ਤੋਂ 10, ਮੁਕਤਸਰ ਸਾਹਿਬ ਤੋਂ 15, ਬਰਨਾਲਾ ਤੋਂ 13 ਅਤੇ ਮਾਨਸਾ ਤੋਂ 12 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਇਆ ਹੈ।  ਉੱਥੇ ਹੀ ਲੁਧਿਆਣਾ ਵਿਚ 160, ਅੰਮ੍ਰਿਤਸਰ ਵਿਚ 72, ਸੰਗਰੂਰ ਵਿਚ 23, ਹੁਸ਼ਿਆਰਪੁਰ ਵਿਚ 15, ਗੁਰਦਾਸਪੁਰ ਵਿਚ 23, ਫਿਰੋਜ਼ਪੁਰ ਵਿਚ 70, ਪਠਾਨਕੋਟ ਵਿਚ 11, ਤਰਨਤਾਰਨ ਵਿਚ 55, ਫਤਿਹਗੜ੍ਹ ਸਾਹਿਬ ਵਿਚ 15, ਮੋਗਾ ਵਿਚ 83, ਨਵਾਂਸ਼ਹਿਰ ਵਿਚ 2, ਫਾਜ਼ਿਲਕਾ ਵਿਚ 5, ਕਪੂਰਥਲਾ ਵਿਚ 26, ਰੋਪੜ ਵਿਚ 36, ਮੁਕਤਸਰ ਸਾਹਿਬ ਵਿਚ 14, ਬਰਨਾਲਾ ਵਿਚ 4 ਅਤੇ ਮਾਨਸਾ ਵਿਚ 13 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 17839 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 2, ਗੁਰਦਾਸਪੁਰ ਵਿਚ 1, ਹੁਸ਼ਿਆਰਪੁਰ ਵਿਚ 1, ਜਲੰਧਰ ਵਿਚ 5, ਕਪੂਰਥਲਾ ਵਿਚ 3, ਲੁਧਿਆਣਾ ਵਿਚ 13, ਮੁਹਾਲੀ ਵਿਚ 3, ਪਟਿਆਲਾ ਵਿਚ 2, ਰੋਪੜ ਵਿਚ 1, ਸੰਗਰੂਰ ਵਿਚ 3 ਅਤੇ ਤਰਨਤਾਰਨ ਵਿਚ 2 ਕੋਰੋਨਾ ਪੀੜਤਾਂ  ਦੀ ਮੌਤਾਂ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 706* ਤੱਕ ਪਹੁੰਚ ਗਿਆ ਹੈ। ਸੂਬੇ ਵਿਚ 9391 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-6146, ਠੀਕ ਹੋਏ-4031, ਮੌਤਾਂ-209

ਜਲੰਧਰ –ਕੁੱਲ ਕੇਸ – 3593, ਠੀਕ ਹੋਏ -2294, ਮੌਤਾਂ-91

ਪਟਿਆਲਾ-ਕੁੱਲ ਕੇਸ-3239, ਠੀਕ ਹੋਏ-1808, ਮੌਤਾਂ-63

ਅੰਮ੍ਰਿਤਸਰ- ਕੁੱਲ ਕੇਸ-2634, ਠੀਕ ਹੋਏ- 2029, ਮੌਤਾਂ-104

ਮੁਹਾਲੀ – ਕੁੱਲ ਕੇਸ – 1594, ਠੀਕ ਹੋਏ –714, ਮੌਤਾਂ–28

ਸੰਗਰੂਰ ਕੁੱਲ ਕੇਸ-1403, ਠੀਕ ਹੋਏ-1140, ਮੌਤਾਂ-44

ਬਠਿੰਡਾ- ਕੁੱਲ ਕੇਸ-1012, ਠੀਕ ਹੋਏ-458, ਮੌਤਾਂ-13

ਗੁਰਦਾਸਪੁਰ- ਕੁੱਲ ਕੇਸ-972, ਠੀਕ ਹੋਏ-695, ਮੌਤਾਂ-28

ਫ਼ਿਰੋਜ਼ਪੁਰ – ਕੁੱਲ ਕੇਸ-777, ਠੀਕ ਹੋਏ-404, ਮੌਤਾਂ-10

ਹੁਸ਼ਿਆਰਪੁਰ- ਕੁੱਲ ਕੇਸ-760, ਠੀਕ ਹੋਏ-595, ਮੌਤਾਂ-22

ਮੋਗਾ- ਕੁੱਲ ਕੇਸ-654, ਠੀਕ ਹੋਏ-446, ਮੌਤਾਂ-6

ਪਠਾਨਕੋਟ- ਕੁੱਲ ਕੇਸ-646, ਠੀਕ ਹੋਏ-433, ਮੌਤਾਂ-15

ਫਤਿਹਗੜ੍ਹ ਸਾਹਿਬ- ਕੁੱਲ ਕੇਸ-588, ਠੀਕ ਹੋਏ-404, ਮੌਤਾਂ-6

ਬਰਨਾਲਾ ਕੁੱਲ ਕੇਸ-553, ਠੀਕ ਹੋਏ-140, ਮੌਤਾਂ-10

ਕਪੂਰਥਲਾ-ਕੁੱਲ ਕੇਸ-526, ਠੀਕ ਹੋਏ-307, ਮੌਤਾਂ-19

ਤਰਨਤਾਰਨ ਕੁੱਲ ਕੇਸ-512, ਠੀਕ ਹੋਏ-338, ਮੌਤਾਂ-17

ਫਰੀਦਕੋਟ- ਕੁੱਲ ਕੇਸ-498, ਠੀਕ ਹੋਏ-289, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-421, ਠੀਕ ਹੋਏ-310, ਮੌਤਾਂ-7

ਰੋਪੜ- ਕੁੱਲ ਕੇਸ-410, ਠੀਕ ਹੋਏ-286, ਮੌਤਾਂ-7

ਫਾਜ਼ਿਲਕਾ ਕੁੱਲ ਕੇਸ-402, ਠੀਕ ਹੋਏ-314, ਮੌਤਾਂ-2

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-341, ਠੀਕ ਹੋਏ-252, ਮੌਤਾਂ-3

ਮਾਨਸਾ- ਕੁੱਲ ਕੇਸ-255, ਠੀਕ ਹੋਏ-152, ਮੌਤਾਂ-1

ਕੁੱਲ ਕੇਸ 27,936, ਠੀਕ ਹੋਏ 17839, ਮੌਤਾਂ 706*

Leave a Reply

Your email address will not be published. Required fields are marked *