ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ ਸਾਢੇ ਸੱਤ ਲੱਖ ਤੋਂ ਪਾਰ, 1.39 ਕਰੋੜ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ  ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ  ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਕਰੋੜ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.53 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.39 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 21,067,959 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 753,496 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 13,917,865 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,396,598  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,415,666 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 170,415 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,843,204 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 3,229,621, ਮੌਤਾਂ-105,564

ਭਾਰਤ- ਕੁੱਲ ਕੇਸ –2,459,613, ਮੌਤਾਂ-48,144

ਰੂਸ – ਕੁੱਲ ਕੇਸ- 907,758, ਮੌਤਾਂ-15,384

ਸਾਊਥ ਅਫਰੀਕਾ-ਕੁੱਲ ਕੇਸ-572,865, ਮੌਤਾਂ-11,270

ਮੈਕਸੀਕੋ-ਕੁੱਲ ਕੇਸ- 505,751, ਮੌਤਾਂ-55,293

ਪੇਰੂ–ਕੁੱਲ ਕੇਸ- 507,996, ਮੌਤਾਂ-21,713

ਚਿਲੀ-ਕੁੱਲ ਕੇਸ-380,034, ਮੌਤਾਂ-10,299

ਕੋਲੰਬੀਆ-ਕੁੱਲ ਕੇਸ-433,805, ਮੌਤਾਂ-14,145

ਸਪੇਨ- ਕੁੱਲ ਕੇਸ – 355,856, ਮੌਤਾਂ- 28,605

ਈਰਾਨ – ਕੁੱਲ ਕੇਸ -336,324, ਮੌਤਾਂ-19,162

ਯੂਕੇ- ਕੁੱਲ ਕੇਸ -313,798, ਮੌਤਾਂ-41,347

ਸਾਊਦੀ ਅਰਬ- ਕੁੱਲ ਕੇਸ- 294,519,  ਮੌਤਾਂ-3,303

ਪਾਕਿਸਤਾਨ-ਕੁੱਲ ਕੇਸ-286,674, ਮੌਤਾਂ-6,139

ਬੰਗਲਾਦੇਸ਼-ਕੁੱਲ ਕੇਸ-269,115, ਮੌਤਾਂ-3,557

ਇਟਲੀ– ਕੁੱਲ ਕੇਸ – 252,235, ਮੌਤਾਂ- 35,231

ਤੁਰਕੀ- ਕੁੱਲ ਕੇਸ- 245,635, ਮੌਤਾਂ-5,912

ਅਰਜਨਟੀਨਾ-ਕੁੱਲ ਕੇਸ-276,072, ਮੌਤਾਂ-5,362

ਜਰਮਨੀ- ਕੁੱਲ ਕੇਸ -222,269, ਮੌਤਾਂ-9,281

ਫਰਾਂਸ- ਕੁੱਲ ਕੇਸ- 209,365, ਮੌਤਾਂ-30,388

ਇਰਾਕ-ਕੁੱਲ ਕੇਸ-164,277, ਮੌਤਾਂ-5,641

ਫਿਲੀਪੀਨਜ਼- ਕੁੱਲ ਕੇਸ – 147,526, ਮੌਤਾਂ-2,426

ਇੰਡੋਨੇਸ਼ੀਆ-ਕੁੱਲ ਕੇਸ-132,816, ਮੌਤਾਂ-5,968

ਕਨੇਡਾ-  ਕੁੱਲ ਕੇਸ- 121,234, ਮੌਤਾਂ-9,015

ਕਤਰ-ਕੁੱਲ ਕੇਸ-114,281, ਮੌਤਾਂ-190

Leave a Reply

Your email address will not be published. Required fields are marked *