ਦੇਸ਼ ‘ਚ ਜਾਰੀ ਹੈ ਕੋੋਰੋਨਾ ਮਹਾਂਮਾਰੀ ਦਾ ਕਹਿਰ, ਮਾਮਲੇ ਹੋਏ ਸਾਢੇ 18 ਲੱਖ ਦੇ ਅੰਕੜੇ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਾਢੇ 18 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 39 ਹਜ਼ਾਰ ਦੇ ਕਰੀਬ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 12 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 52,050 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 803 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 18,55,746 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 38,938 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 12,30,510 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,86,298 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 557, ਠੀਕ ਹੋਏ -263, ਮੌਤਾਂ-10

ਆਂਧਰਾ ਪ੍ਰਦੇਸ਼- ਐਕਟਿਵ ਕੇਸ – 76377, ਠੀਕ ਹੋਏ-88672, ਮੌਤਾਂ-1537

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -692, ਠੀਕ ਹੋਏ-1063, ਮੌਤਾਂ-3

ਅਸਾਮ- ਐਕਟਿਵ ਕੇਸ-11738, ਠੀਕ ਹੋਏ-33,428, ਮੌਤਾਂ-109

ਬਿਹਾਰ- ਐਕਟਿਵ ਕੇਸ-20770, ਠੀਕ ਹੋਏ-38,228, ਮੌਤਾਂ-330

ਚੰਡੀਗੜ੍ਹ- ਐਕਟਿਵ ਕੇਸ -434, ਠੀਕ ਹੋਏ-706, ਮੌਤਾਂ-19

ਛੱਤੀਸਗੜ੍ਹ – ਐਕਟਿਵ ਕੇਸ – 2462, ਠੀਕ ਹੋਏ–7256, ਮੌਤਾਂ –61

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -412, ਠੀਕ ਹੋਏ-860, ਮੌਤਾਂ-2

ਦਿੱਲੀ- ਐਕਟਿਵ ਕੇਸ -10207, ਠੀਕ ਹੋਏ-124,254, ਮੌਤਾਂ-4021

ਗੋਆ- ਐਕਟਿਵ ਕੇਸ -1884, ਠੀਕ ਹੋਏ-4876, ਮੌਤਾਂ-56

ਗੁਜਰਾਤ- ਐਕਟਿਵ ਕੇਸ -14599, ਠੀਕ ਹੋਏ-47,478, ਮੌਤਾਂ-2508

ਹਰਿਆਣਾ- ਐਕਟਿਵ ਕੇਸ -6263, ਠੀਕ ਹੋਏ-30,470, ਮੌਤਾਂ-440

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1146, ਠੀਕ ਹੋਏ-1658, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7567, ਠੀਕ ਹੋਏ-14,032, ਮੌਤਾਂ-407

ਝਾਰਖੰਡ – ਐਕਟਿਵ ਕੇਸ -8561, ਠੀਕ ਹੋਏ-4792, ਮੌਤਾਂ-125

ਕਰਨਾਟਕ- ਐਕਟਿਵ ਕੇਸ -74477, ਠੀਕ ਹੋਏ-62,500, ਮੌਤਾਂ-2594

ਕੇਰਲ- ਐਕਟਿਵ ਕੇਸ-11511, ਠੀਕ ਹੋਏ-15,278, ਮੌਤਾਂ-84

ਲੱਦਾਖ- ਐਕਟਿਵ ਕੇਸ -369, ਠੀਕ ਹੋਏ-1109, ਮੌਤਾਂ-7

ਮੱਧ ਪ੍ਰਦੇਸ਼- ਐਕਟਿਵ ਕੇਸ-9286, ਠੀਕ ਹੋਏ-24,099, ਮੌਤਾਂ-900

ਮਹਾਰਾਸ਼ਟਰ- ਐਕਟਿਵ ਕੇਸ -147324, ਠੀਕ ਹੋਏ-287,030, ਮੌਤਾਂ-15842

ਮਨੀਪੁਰ- ਐਕਟਿਵ ਕੇਸ -1147, ਠੀਕ ਹੋਏ-1766, ਮੌਤਾਂ-7

ਮੇਘਾਲਿਆ- ਐਕਟਿਵ ਕੇਸ-633, ਠੀਕ ਹੋਏ-264, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-235, ਠੀਕ ਹੋਏ-266, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1467, ਠੀਕ ਹੋਏ-657, ਮੌਤਾਂ-5

ਉੜੀਸਾ- ਐਕਟਿਵ ਕੇਸ-13016, ਠੀਕ ਹੋਏ-23,074, ਮੌਤਾਂ-207

ਪਡੂਚੇਰੀ- ਐਕਟਿਵ ਕੇਸ-1515, ਠੀਕ ਹੋਏ-2411, ਮੌਤਾਂ-56

ਪੰਜਾਬ – ਐਕਟਿਵ ਕੇਸ-6203, ਠੀਕ ਹੋਏ-11,882, ਮੌਤਾਂ-442

ਰਾਜਸਥਾਨ- ਐਕਟਿਵ ਕੇਸ -12802, ਠੀਕ ਹੋਏ-31,458, ਮੌਤਾਂ-715

ਸਿੱਕਮ- ਐਕਟਿਵ ਕੇਸ-390, ਠੀਕ ਹੋਏ-297, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -56698, ਠੀਕ ਹੋਏ-202283, ਮੌਤਾਂ-4241

ਤੇਲੰਗਾਨਾ- ਐਕਟਿਵ ਕੇਸ-18708, ਠੀਕ ਹੋਏ-49,675, ਮੌਤਾਂ-563

ਤ੍ਰਿਪੁਰਾ- ਐਕਟਿਵ ਕੇਸ-1802, ਠੀਕ ਹੋਏ-3675, ਮੌਤਾਂ-28

ਉੱਤਰਾਖੰਡ- ਐਕਟਿਵ ਕੇਸ-3172,ਠੀਕ ਹੋਏ-4538, ਮੌਤਾਂ-90

ਉੱਤਰ ਪ੍ਰਦੇਸ਼- ਐਕਟਿਵ ਕੇਸ- 40191, ਠੀਕ ਹੋਏ-55,393, ਮੌਤਾਂ-1778

ਪੱਛਮੀ ਬੰਗਾਲ- ਐਕਟਿਵ ਕੇਸ-21683, ਠੀਕ ਹੋਏ-54,818,ਮੌਤਾਂ-1731

Leave a Reply

Your email address will not be published. Required fields are marked *