ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਦੌਰਾਨ ਸਾਹਮਣੇ 45 ਹਜ਼ਾਰ ਤੋਂ ਵੱਧ ਮਰੀਜ਼,1100 ਤੋਂ ਜ਼ਿਆਦਾ ਮੌਤਾਂ, ਮਾਮਲੇ 12 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਅਤੇ ਉਸ ਨਾਲ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਅਤੇ ਉਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਮਾਮਲੇ 12 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਏ ਹਨ, ਜਦਕਿ ਮਰਨ ਵਾਲਿਆਂ ਦੀ ਸੰਖਿਆ 30 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 7 ਲੱਖ 82 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 45,720 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 1129 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 12,38,635 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 29,861 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 7,82,606 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,26,167 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 221, ਠੀਕ ਹੋਏ -163, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-64713, ਠੀਕ ਹੋਏ-32127, ਮੌਤਾਂ-823

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-949, ਠੀਕ ਹੋਏ-314, ਮੌਤਾਂ-3

ਅਸਾਮ- ਕੁੱਲ ਕੇਸ-26772, ਠੀਕ ਹੋਏ-18033, ਮੌਤਾਂ-64

ਬਿਹਾਰ- ਕੁੱਲ ਕੇਸ-30369, ਠੀਕ ਹੋਏ-19646, ਮੌਤਾਂ-217

ਚੰਡੀਗੜ੍ਹ-ਕੁੱਲ ਕੇਸ-793, ਠੀਕ ਹੋਏ-526, ਮੌਤਾਂ-13

ਛੱਤੀਸਗੜ੍ਹ – ਕੁੱਲ ਕੇਸ – 5968, ਠੀਕ ਹੋਏ–4230, ਮੌਤਾਂ –29

ਦਾਦਰਾ ਨਗਰ ਹਵੇਲੀ- ਕੁੱਲ ਕੇਸ-733, ਠੀਕ ਹੋਏ-474, ਮੌਤਾਂ-2

ਦਿੱਲੀ- ਕੁੱਲ ਕੇਸ-126323, ਠੀਕ ਹੋਏ-107650, ਮੌਤਾਂ-3719

ਗੋਆ- ਕੁੱਲ ਕੇਸ-4176, ਠੀਕ ਹੋਏ-2541, ਮੌਤਾਂ-28

ਗੁਜਰਾਤ- ਕੁੱਲ ਕੇਸ-51399, ਠੀਕ ਹੋਏ-37260, ਮੌਤਾਂ-2224

ਹਰਿਆਣਾ- ਕੁੱਲ ਕੇਸ-28186, ਠੀਕ ਹੋਏ-21697, ਮੌਤਾਂ-372

ਹਿਮਾਚਲ ਪ੍ਰਦੇਸ਼- ਕੁੱਲ ਕੇਸ-1725, ਠੀਕ ਹੋਏ-1105, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-15711, ਠੀਕ ਹੋਏ-8607, ਮੌਤਾਂ-273

ਝਾਰਖੰਡ – ਕੁੱਲ ਕੇਸ-6485, ਠੀਕ ਹੋਏ-3024, ਮੌਤਾਂ-64

ਕਰਨਾਟਕ- ਕੁੱਲ ਕੇਸ-75833, ਠੀਕ ਹੋਏ-27239, ਮੌਤਾਂ-1519

ਕੇਰਲ- ਕੁੱਲ ਕੇਸ-15032, ਠੀਕ ਹੋਏ-6162, ਮੌਤਾਂ-45

ਲੱਦਾਖ-ਕੁੱਲ ਕੇਸ-1206, ਠੀਕ ਹੋਏ-1018, ਮੌਤਾਂ-2

ਮੱਧ ਪ੍ਰਦੇਸ਼-ਕੁੱਲ ਕੇਸ-24842, ਠੀਕ ਹੋਏ-16836, ਮੌਤਾਂ-770

ਮਹਾਰਾਸ਼ਟਰ- ਕੁੱਲ ਕੇਸ-337607, ਠੀਕ ਹੋਏ-187769, ਮੌਤਾਂ-12556

ਮਨੀਪੁਰ- ਕੁੱਲ ਕੇਸ-2060, ਠੀਕ ਹੋਏ-1428, ਮੌਤਾਂ-0

ਮੇਘਾਲਿਆ- ਕੁੱਲ ਕੇਸ-514, ਠੀਕ ਹੋਏ-77, ਮੌਤਾਂ-4

ਮਿਜ਼ੋਰਮ- ਕੁੱਲ ਕੇਸ-317, ਠੀਕ ਹੋਏ-179, ਮੌਤਾਂ-0

ਨਾਗਾਲੈਂਡ- ਕੁੱਲ ਕੇਸ-1084, ਠੀਕ ਹੋਏ-486, ਮੌਤਾਂ-0

ਉੜੀਸਾ- ਕੁੱਲ ਕੇਸ-19835, ਠੀਕ ਹੋਏ-13750, ਮੌਤਾਂ-108

ਪਡੂਚੇਰੀ- ਕੁੱਲ ਕੇਸ-2300, ਠੀਕ ਹੋਏ-1369, ਮੌਤਾਂ-31

ਪੰਜਾਬ – ਕੁੱਲ ਕੇਸ-11301, ਠੀਕ ਹੋਏ-7641, ਮੌਤਾਂ-269

ਰਾਜਸਥਾਨ- ਕੁੱਲ ਕੇਸ-32334, ਠੀਕ ਹੋਏ-23364, ਮੌਤਾਂ-583

ਸਿੱਕਮ- ਕੁੱਲ ਕੇਸ-438, ਠੀਕ ਹੋਏ-112, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-186492, ਠੀਕ ਹੋਏ-131583, ਮੌਤਾਂ-3144

ਤੇਲੰਗਾਨਾ-ਕੁੱਲ ਕੇਸ 49259, ਠੀਕ ਹੋਏ-37666, ਮੌਤਾਂ-438

ਤਿਰਪੁਰਾ-ਕੁੱਲ ਕੇਸ-3449,ਠੀਕ ਹੋਏ-2032, ਮੌਤਾਂ-9

ਉੱਤਰਾਖੰਡ-ਕੁੱਲ ਕੇਸ-5300,ਠੀਕ ਹੋਏ-3349, ਮੌਤਾਂ-57

ਉੱਤਰ ਪ੍ਰਦੇਸ਼-ਕੁੱਲ ਕੇਸ- 55588,ਠੀਕ ਹੋਏ-33500,ਮੌਤਾਂ-1263

ਪੱਛਮੀ ਬੰਗਾਲ-ਕੁੱਲ ਕੇਸ-49321, ਠੀਕ ਹੋਏ-29650,ਮੌਤਾਂ-1221

Leave a Reply

Your email address will not be published. Required fields are marked *