ਦੁਨੀਆ ਵਿਚ ਕੋਰੋਨਾ ਮਚਾ ਰਿਹਾ ਹੈ ਕਹਿਰ, ਕੁੱਲ ਮਾਮਲੇ ਹੋੇਏ 1 ਕਰੋੜ 48 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 48 ਲੱਖ ਦਾ ਅੰਕੜਾ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 13 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 89 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 14,854,330 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 613,213 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 8,907,062 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,334,055 ਰਹਿ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,961,429 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 143,834 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,849,989 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ,ਇੰਡੋਨੇਸ਼ੀਆ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 2,121,645, ਮੌਤਾਂ-80,251

ਭਾਰਤ- ਕੁੱਲ ਕੇਸ –1,154,917, ਮੌਤਾਂ-28,099

ਰੂਸ – ਕੁੱਲ ਕੇਸ-777,486, ਮੌਤਾਂ-12,427

ਸਾਊਥ ਅਫਰੀਕਾ-ਕੁੱਲ ਕੇਸ-373,628, ਮੌਤਾਂ-5,173

ਪੇਰੂ–ਕੁੱਲ ਕੇਸ- 357,681, ਮੌਤਾਂ-13,384

ਮੈਕਸੀਕੋ-ਕੁੱਲ ਕੇਸ- 349,396, ਮੌਤਾਂ-39,485

ਚਿਲੀ-ਕੁੱਲ ਕੇਸ-333,029, ਮੌਤਾਂ-8,633

ਸਪੇਨ- ਕੁੱਲ ਕੇਸ – 311,916, ਮੌਤਾਂ- 28,422

ਯੂਕੇ- ਕੁੱਲ ਕੇਸ -295,372, ਮੌਤਾਂ-45,312

ਈਰਾਨ – ਕੁੱਲ ਕੇਸ -276,202, ਮੌਤਾਂ-14,405

ਪਾਕਿਸਤਾਨ-ਕੁੱਲ ਕੇਸ-265,083, ਮੌਤਾਂ-5,599

ਸਾਊਦੀ ਅਰਬ- ਕੁੱਲ ਕੇਸ- 253,349  ਮੌਤਾਂ-2,523

ਇਟਲੀ– ਕੁੱਲ ਕੇਸ – 244,624, ਮੌਤਾਂ- 35,058

ਤੁਰਕੀ- ਕੁੱਲ ਕੇਸ- 220,572, ਮੌਤਾਂ-5,508

ਬੰਗਲਾਦੇਸ਼-ਕੁੱਲ ਕੇਸ-207,453, ਮੌਤਾਂ-2,668

ਕੋਲੰਬੀਆ-ਕੁੱਲ ਕੇਸ-204,005, ਮੌਤਾਂ-6,929

ਜਰਮਨੀ- ਕੁੱਲ ਕੇਸ -203,487, ਮੌਤਾਂ-9,173

ਫਰਾਂਸ- ਕੁੱਲ ਕੇਸ- 176,754, ਮੌਤਾਂ-30,177

ਅਰਜਨਟੀਨਾ-ਕੁੱਲ ਕੇਸ-130,774, ਮੌਤਾਂ-2,373

ਕਨੇਡਾ-  ਕੁੱਲ ਕੇਸ- 111,124, ਮੌਤਾਂ-8,858

ਕਤਰ-ਕੁੱਲ ਕੇਸ-107,037, ਮੌਤਾਂ-159

ਇਰਾਕ-ਕੁੱਲ ਕੇਸ-94,693, ਮੌਤਾਂ-3,869

ਮਿਸਰ- ਕੁੱਲ ਕੇਸ – 88,402, ਮੌਤਾਂ-4,352

ਇੰਡੋਨੇਸ਼ੀਆ-ਕੁੱਲ ਕੇਸ-88,214, ਮੌਤਾਂ-4,239

ਚੀਨ- ਕੁੱਲ ਕੇਸ – 83,693, ਮੌਤਾਂ-4,634

Leave a Reply

Your email address will not be published. Required fields are marked *